ਪੰਜਾਬ ਸਰਕਾਰ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਪੋਸਟਾਂ ਜਲਦੀ ਭਰੇ- ਚਰਨਜੀਤ ਸਿੰਘ ਖਾਲਸਪੁਰ
ਸਰਹਿੰਦ, ਥਾਪਰ: ਪੰਜਾਬ ਸਰਕਾਰ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਪੋਸਟਾਂ ਜਲਦੀ ਭਰੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।ਇਹ ਗੱਲ ਚਰਨਜੀਤ ਸਿੰਘ ਖਾਲਸਪੁਰ ਆਗੂ ਮੁਲਾਜਮ ਫਰੰਟ …
