ਦਿਲ ਦਾ ਦੌਰਾ ਪੈਣ ਕਾਰਨ ਮੁਖਤਾਰ ਅੰਸਾਰੀ ਦੀ ਮੌਤ
ਯੂ ਪੀ: 60 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੁਖਤਾਰ ਅੰਸਾਰੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡਾਕਟਰਾਂ ਦੀ ਟੀਮ ਨੇ ਮੁਖਤਾਰ ਅੰਸਾਰੀ ਨੂੰ ਮ੍ਰਿਤਕ …
ਦਿਲ ਦਾ ਦੌਰਾ ਪੈਣ ਕਾਰਨ ਮੁਖਤਾਰ ਅੰਸਾਰੀ ਦੀ ਮੌਤ Read MoreLatest News in Punjabi
ਯੂ ਪੀ: 60 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੁਖਤਾਰ ਅੰਸਾਰੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡਾਕਟਰਾਂ ਦੀ ਟੀਮ ਨੇ ਮੁਖਤਾਰ ਅੰਸਾਰੀ ਨੂੰ ਮ੍ਰਿਤਕ …
ਦਿਲ ਦਾ ਦੌਰਾ ਪੈਣ ਕਾਰਨ ਮੁਖਤਾਰ ਅੰਸਾਰੀ ਦੀ ਮੌਤ Read More
ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫਸਰ ਐਕਸਪੈਂਡੀਚਰ ਮੌਨੀਟਰਿੰਗ ਦੇ ਦਫਤਰ ਵਿਖੇ ਰੋਜ਼ਾਨਾ ਬਾਅਦ ਦੁਪਹਿਰ 3:00 ਵਜੇ ਬੈਠਦੀ ਹੈ ਸ਼ਿਕਾਇਤ ਨਿਵਾਰਣ ਕਮੇਟੀ ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼: ਲੋਕ ਸਭਾ ਚੋਣਾਂ-2024 ਦੌਰਾਨ ਲੋਕਾਂ …
ਲੋਕ ਸਭਾ ਚੋਣਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਣਾਈ Read More
ਸਰਹਿੰਦ, ਰੂਪ ਨਰੇਸ਼: ਇੰਡੀਅਨ ਨੈਸ਼ਨਲ ਕਾਂਗਰਸ ਨੇ ਸਵਤੰਤਰਤਾ ਸੈਨਾਨੀ ਸਵ. ਡਾਕਟਰ ਵੇਦ ਪ੍ਰਕਾਸ਼ ਸ਼ਰਮਾਂ ਦੇ ਸਪੁੱਤਰ ਡਾਕਟਰ ਸਿਕੰਦਰ ਸਿੰਘ ਨੂੰ ਇਕ ਵਾਰ ਫਿਰ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਕਮਾਨ ਸੌਂਪੀ ਹੈ। …
ਡਾਕਟਰ ਸਿਕੰਦਰ ਸਿੰਘ ਜ਼ਿਲਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ Read More
🌹🌹ਨਿਊਜ਼ ਟਾਊਨ ਪਰਿਵਾਰ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਜੀ ।।🌹🌹
🌹Happy Holi 🌹 Read More
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਅੱਜ ਹਲਕਾ ਫਤਿਹਗੜ੍ਹ ਸਾਹਿਬ ਵਿੱਖੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਚੰਡੀਗੜ੍ਹ ਮੁੱਖ ਮੰਤਰੀ ਨਿਵਾਸ ਵਿਖੇ ਸ. ਭਗਵੰਤ ਮਾਨ ਦੀ ਰਹਿਨੁਮਾਈ ਵਿੱਚ ਕੈਬਿਨੇਟ ਮੰਤਰੀ …
ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ‘ਚ ਆਪ ਹੋਈ ਹੋਰ ਮਜ਼ਬੂਤ Read More
ਸਰਹਿੰਦ, ਥਾਪਰ: ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਜਸਪੂਰਨ ਸਿੰਘ ਵਲੋਂ ਦੋ ਖਿਤਾਬ ਜਿੱਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਤਾਰ ਸਿੰਘ ਪਹਿਲਵਾਨ ਅਤੇ ਦੀਦਾਰ ਸਿੰਘ ਦਾਰੀ ਨੇ ਦੱਸਿਆ …
ਪਹਿਲਵਾਨ ਜਸਪੂਰਨ ਸਿੰਘ ਨੇ ਜਿੱਤੇ ਦੋ ਖਿਤਾਬ Read More
ਸਰਹਿੰਦ,(ਥਾਪਰ): ਸਿਖਿਆ ਮੰਤਰਾਲੇ ( ਭਾਰਤ ਸਰਕਾਰ) ਦੀ ਅਗਵਾਈ ਹੇਠ ਸੂਬੇ ਅੰਦਰ ਗੈਰ ਸਾਖਰ ਲੋਕਾਂ ਨੂੰ ਸਾਖਰ ਬਣਾਉਣ ਦੀ ਮੁਹਿੰਮ ਤਹਿਤ ਚਲਾਏ ਜਾ ਰਹੇ ਉਲਾਸ ਪ੍ਰੋਜੈਕਟ ਅਧੀਨ ਸੈਸ਼ਨ 2023-24 ਦੂਜੇ ਗੇੜ …
ਗੈਰ ਸਾਖਰ ਲੋਕਾਂ ਨੂੰ ਸਾਖਰ ਬਣਾਉਣ ਦੀ ਮੁਹਿੰਮ ਤਹਿਤ ਚਲਾਏ ਜਾ ਰਹੇ ਉਲਾਸ ਪ੍ਰੋਜੈਕਟ ਅਧੀਨ ਦੂਜੇ ਗੇੜ ਦੀ ਪ੍ਰੀਖਿਆ ਦਾ ਆਯੋਜਨ ਸਫਲਤਾ ਪੂਰਵਕ ਨੇਪਰੇ ਚੜ੍ਹਿਆ Read More
ਅੰਤਿਮ ਸੰਸਕਾਰ 18 ਮਾਰਚ ਨੂੰ ਬੀਰ ਜੀ ਸ਼ਮਸ਼ਾਨ ਘਾਟ, ਰਾਜਪੁਰਾ ਰੋਡ ਪਟਿਆਲਾ ਵਿਖੇ 11:00 ਵਜੇ ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼: ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼੍ਰੀ ਭੁਪੇਸ਼ ਚੱਠਾ, ਦੇ ਪਿਤਾ ਸ਼੍ਰੀ ਮਦਨ …
ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਨੂੰ ਸਦਮਾ ਪਿਤਾ ਮਦਨ ਮੋਹਨ ਚੱਠਾ ਦਾ ਦੇਹਾਂਤ Read More
ਸਰਹਿੰਦ, ਰੂਪ ਨਰੇਸ਼: ਐੱਸ ਐੱਸ ਪੀ ਫਤਿਹਗੜ ਸਾਹਿਬ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ ਪੀ.ਡੀ ਰਾਕੇਸ਼ ਯਾਦਵ ਦੀ ਯੋਗ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ …
ਪੰਜਾਬ ਪੁਲਿਸ ਅਤੇ ਆਈ.ਟੀ.ਬੀ.ਪੀ ਦੇ ਜਵਾਨਾਂ ਨੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ Read More
ਚੰਡੀਗੜ੍ਹ: ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ MLA ਗੁਰਪ੍ਰੀਤ ਸਿੰਘ ਜੀਪੀ AAP ‘ਚ ਸ਼ਾਮਲ ਹੋ ਗਏ ਹਨ। ਸੀਐੱਮ ਮਾਨ ਨੇ ਉਨ੍ਹਾਂ ਨੂੰ ਆਪ ‘ਚ ਸ਼ਾਮਲ ਕੀਤਾ। ਉਹ ਫਤਿਹਗੜ੍ਹ …
ਪੰਜਾਬ ਸਰਕਾਰ ਨੂੰ ਝਟਕਾ! ਸਾਬਕਾ ਮਲਾ ਗੁਰਪ੍ਰੀਤ ਸਿੰਘ ਜੀ ਪੀ AAP ‘ਚ ਹੋਏ ਸ਼ਾਮਲ Read More
ਪਿਛਲੇ 45 ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਸੇਵਾ ਕਰ ਰਹੇ ਸਾਬਕਾ ਪ੍ਰਧਾਨ ਸੁਭਾਸ਼ ਸੂਦ ਨੇ ਦਿੱਤਾ ਪਾਰਟੀ ਤੋਂ ਅਸਤੀਫਾ 138 ਸਾਲਾਂ ਬਾਅਦ ਵੀ ਪਾਰਟੀ ਆਪਣੀ ਹਾਰ ਦੇ ਕਾਰਨਾਂ ਤੇ ਮੰਥਨ …
ਕਾਂਗਰਸ ਪਾਰਟੀ ਦੇ ਵਿੱਚ ਸੰਗਠਨ ਦੀ ਕੋਈ ਕਦਰ ਨਹੀਂ ਕਰਦਾ – ਸੁਭਾਸ਼ ਸੂਦ Read More
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਅੱਜ ਸ਼ਾਮ ਛੇ ਵਜੇ ਦੇ ਕਰੀਬ ਉਤਰਾਖੰਡ ਦਾ ਪਰਿਵਾਰ ਗੁਰੂਦਵਾਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖ਼ੇ ਮੱਥਾ ਟੇਕਣ ਆਇਆ ਸੀ। ਸਮਾਨ ਦੀ ਖਰੀਦੋ ਫਰੋਖਤ ਕਰਦੇ ਸਮੇਂ ਉਹਨਾਂ ਦਾ …
ਹਰਪ੍ਰੀਤ ਸਿੰਘ ਲਾਲੀ ਅਤੇ ASI ਨਿਰਮਲ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ Read More
ਖੰਨਾ, ਰੂਪ ਨਰੇਸ਼: ਸਮਾਜ ਵਿਚ ਭਲੇ ਦੇ ਕੰਮਾਂ ਸਦਕਾ ਆਪਣੀ ਪਹਿਚਾਣ ਬਣਾ ਚੁੱਕੇ ਨਿਊ ਏਜ ਵੈਲਫੇਅਰ ਕਲੱਬ ਰਜਿ: ਖੰਨਾ ਵੱਲੋਂ ਪ੍ਰਧਾਨ ਸੰਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਖੇ …
ਨਿਊ ਏਜ ਵੈਲਫੇਅਰ ਕਲੱਬ ਰਜਿ ਖੰਨਾ ਵੱਲੋ ਅੱਖਾਂ ਦਾ ਫ਼ਰੀ ਚੈੱਕਅੱਪ ਕੈਂਪ ਲਗਾਇਆ ਗਿਆ Read More
ਸਥਿਰਤਾ ਨਾਲ ਜੁੜ ਕੇ ਜੀਵਨ ਸਕੂਨ ਅਤੇ ਅਨੰਦਮਈ ਬਣ ਜਾਂਦਾ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੈਤੋ, ਸਰਹਿੰਦ (ਰੂਪ ਨਰੇਸ਼): ਬ੍ਰਹਮਗਿਆਨ ਰਾਹੀਂ ਹੀ ਮਨੁੱਖੀ ਜੀਵਨ ਵਿਚ ਸਹਿਜ ਅਵਸਥਾ ਪ੍ਰਾਪਤ …
ਸਹਿਜ ਅਵਸਥਾ ਬ੍ਰਹਮਗਿਆਨ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ Read More
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਸਮੂਹ ਮੈਂਬਰਾਂ ਵਲੋ ਆਪਣੇ ਵਲੋਂ ਸ਼ੁਰੂ ਕੀਤੇ ਮਹੀਨਾਵਾਰ ਪ੍ਰੋਗਰਾਮ ਤਹਿਤ ਖੰਨਾ ਵਿਖੇ ਵਿਸ਼ੇਸ਼ ਸਕੂਲ ਦੇ ਬਹੁਤ ਪਿਆਰੇ ਵਿਦਿਆਰਥੀਆਂ ਨਾਲ …
ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਵਲੋਂ ਬੱਚਿਆ ਨਾਲ ਮਿਲ ਕੇ ਮਨਾਇਆ ਗਿਆ ਬਸੰਤ ਦਾ ਤਿਉਹਾਰ Read More
ਨਿਰੰਕਾਰੀ ਸਤਿਗੁਰੂ ਦੀ ਹਜ਼ੂਰੀ ਵਿੱਚ ਹੋਇਆ ਸੰਤ ਸਮਾਗਮ ਜੈਤੋ, ਸਰਹਿੰਦ (ਰੂਪ ਨਰੇਸ਼): ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਐਤਵਾਰ ਸ਼ਾਮ ਮੁੰਬਈ ‘ਚ ਆਯੋਜਿਤ ਨਿਰੰਕਾਰੀ ਸੰਤ ਸਮਾਗਮ ‘ਚ ਹਾਜ਼ਰ ਸੰਗਤਾਂ ਨੂੰ …
ਪਰਮਾਤਮਾ ਨਾਲ ਪਿਆਰ ਹੀ ਏਕਤਾ ਦਾ ਸੂਤਰ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ Read More🌹*ਮਾਂ ਪਿਓ ਵੀ ਘਰ ਦੇ ਜ਼ਿੰਦਰੇ ਦੀ ਇੱਕ ਚਾਬੀ ਵਾਂਗ ਹੀ ਹੁੰਦੇ ਨੇ,ਜਦੋਂ ਕਿਤੇ ਇਹ ਚਾਬੀ ਗੁਆਚ ਜਾਂਦੀ ਹੈ ਤਾਂ ਫੇਰ ਘਰੋਂ ਤੁਰਨ ਲੱਗਿਆ ਹਰ ਦਰਵਾਜ਼ੇ ਨੂੰ ਜ਼ਿੰਦਰੇ ਮਾਰਨੇ ਪੈਂਦੇ …
🌹ਅੱਜ ਦਾ ਵਿਚਾਰ🌹 Read More
ਸਰਹਿੰਦ, ਥਾਪਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਸਪੁੱਤਰ ਐਡਵੋਕੇਟ ਵਿਕਾਸ ਪ੍ਰਤਾਪ ਰਾਣਾ, ਗੁਰਵਿੰਦਰ ਸਿੰਘ ਡੂਮਛੇੜੀ, ਜਗਦੀਪ ਕੌਰ ਆਸਟ੍ਰੇਲੀਆ ਦੇ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ …
ਵਿਆਹ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਸਪੁੱਤਰ ਐਡਵੋਕੇਟ ਵਿਕਾਸ ਪ੍ਰਤਾਪ ਰਾਣਾ Read More
ਸਰਹਿੰਦ, ਥਾਪਰ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਸ਼ਕੀਮ ਆਪ ਦੀ ਸਰਕਾਰ ਆਪ ਕੇ ਦੁਆਰ ਤਹਿਤ ਸਰਹਿੰਦ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਅੱਜ ਅਸ਼ੋਕਾ ਸੀ. ਸੈ ਸਕੂਲ …
ਆਪ ਦੀ ਸਰਕਾਰ ਆਪ ਕੇ ਦੁਆਰ ਤਹਿਤ ਸਰਹਿੰਦ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ Read More
ਸਿਹਤ ਮੰਤਰੀ ਨੇ ਸੂਬਾ ਪੱਧਰੀ ਡੀ-ਵਾਰਮਿੰਗ ਦਿਵਸ ਦੀ ਸੁਰੂਆਤ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਕੀਤੀ ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼: ਪੇਟ ਦੇ ਕੀੜੇ ਬੱਚਿਆਂ ਵਿਚ ਕੁਪੋਸ਼ਨ ਅਤੇ ਅਨੀਮੀਆਂ ਹੋਣ ਦਾ ਵੱਡਾ ਕਾਰਨ …
ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਬੱਚਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ- ਡਾ. ਬਲਵੀਰ ਸਿੰਘ Read More
🌹🌹ਨਿਊਜ਼ ਟਾਊਨ ਪਰਿਵਾਰ ਵਲੋਂ ਦਾਦਾ ਵਿਨੈ ਗੁਪਤਾ, ਪਿਤਾ ਹਰਸ਼ ਗੁਪਤਾ ਅਤੇ ਮਾਤਾ ਨਤਾਸ਼ਾ ਗੁਪਤਾ ਨੂੰ ਬੇਟੀ ਬਵਿਸ਼ਾ ਗੁਪਤਾ ਦੇ 5ਵੇਂ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ।।🌹🌹🎂🎂
🌹ਜਨਮਦਿਨ ਮੁਬਾਰਕ ਬਵਿਸ਼ਾ🌹 Read More
ਨਿਊਜ਼ ਟਾਊਨ ਪਰਿਵਾਰ ਵੱਲੋਂ ਗੁਰਵਿੰਦਰ ਸਿੰਘ ਡੂਮਛੇੜੀ ਅਤੇ ਜਗਦੀਪ ਕੌਰ ਅਸਟ੍ਰੇਲੀਆ ਨੂੰ ਉਨ੍ਹਾਂ ਦੇ ਵਿਆਹ ਦੀ ਲੱਖ – ਲੱਖ ਮੁਬਾਰਕਬਾਦ।
🌹ਨਵ- ਵਿਵਾਹਿਤ ਜੌੜੇ ਨੂੰ ਮੁਬਾਰਕਾਂ 🎈 Read More
ਸਰਹਿੰਦ, ਥਾਪਰ: ਸ਼੍ਰੋਮਣੀ ਅਕਾਲੀ ਦਲ ਬਾਦਲ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਉਸ ਪਾਰਟੀ ਨਾਲ ਸਮਝੌਤਾ ਕਰੇਗੀ ਜੋ ਪੰਜਾਬ ਪੰਜਾਬੀਅਤ ਦੀ ਰਾਖੀ ਕਰੇਗੀ। ਇਹ ਗੱਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ …
ਸ਼੍ਰੋਮਣੀ ਅਕਾਲੀ ਦਲ ਬਾਦਲ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਉਸ ਪਾਰਟੀ ਨਾਲ ਸਮਝੌਤਾ ਕਰੇਗੀ ਜੋ ਪੰਜਾਬ ਪੰਜਾਬੀਅਤ ਦੀ ਰਾਖੀ ਕਰੇਗੀ- ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ Read More
ਜੈਤੋ, ਅਸ਼ੋਕ ਧੀਰ: ਅੱਜ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੀ ਮੀਟਿੰਗ ਜੈਤੋ ਵਿਖੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਜਰਨਲ ਸਕੱਤਰ ਸਮਿੰਦਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਹੋਈ। ਇਸ ਮੀਟਿੰਗ …
ਅੱਠਵੀਂ ਨੈਸ਼ਨਲ ਬੋਸ਼ੀਆ ਚੈਂਪੀਅਨਸ਼ਿਪ 7 ਫਰਵਰੀ ਤੋਂ 12 ਫਰਵਰੀ 2024 ਤੱਕ ਗਵਾਲੀਅਰ ਵਿਖੇ ਹੋਵੇਗੀ Read More