Happy Birthday Hasrat

🌹🌹 ਨਿਊਜ਼ ਟਾਊਨ ਪਰਿਵਾਰ ਵੱਲੋਂ ਪਿਤਾ ਗੁਰਵਿੰਦਰ ਸਿੰਘ ਸੋਹੀ ਅਤੇ ਮਾਤਾ ਨਵਦੀਪ ਕੌਰ ਨੂੰ ਬੇਟੀ ਹਸਰਤ ਕੌਰ ਸੋਹੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ।।🎂🎂

Happy Birthday Rayan Singh

🌹🌹ਨਿਊਜ਼ ਟਾਊਨ ਪਰਿਵਾਰ ਵੱਲੋਂ ਪਿਤਾ ਯਾਦਵਿੰਦਰ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੂੰ ਬੇਟੇ Rayan Singh ਦੇ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ।। 🌹🌹

Happy wedding anniversary

🎈🎂ਨਿਊਜ਼ ਟਾਊਨ ਪਰਿਵਾਰ ਵਲੋਂ ਮਧੂ ਬਾਲਾ ਅਤੇ ਖੁਸ਼ਵੰਤ ਰਾਏ ਥਾਪਰ ਨੂੰ ਵਿਆਹ ਦੀ 35 ਵੀਂ ਵਰ੍ਹੇਗੰਢ ਮੌਕੇ ਲੱਖ ਲੱਖ ਮੁਬਾਰਕਾਂ।🎂🎈

Happy Marriage Anniversary

🌹🌹ਨਿਊਜ਼ ਟਾਊਨ ਪਰਿਵਾਰ ਵੱਲੋਂ ਲਲਿਤ ਬਾਂਸਲ ਅਤੇ ਅਨੀਤਾ ਰਾਣੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।।❤️❤️

🌹ਜਨਮਦਿਨ ਮੁਬਾਰਕ ਬਵਿਸ਼ਾ🌹

🌹🌹ਨਿਊਜ਼ ਟਾਊਨ ਪਰਿਵਾਰ ਵਲੋਂ ਦਾਦਾ ਵਿਨੈ ਗੁਪਤਾ, ਪਿਤਾ ਹਰਸ਼ ਗੁਪਤਾ ਅਤੇ ਮਾਤਾ ਨਤਾਸ਼ਾ ਗੁਪਤਾ ਨੂੰ ਬੇਟੀ ਬਵਿਸ਼ਾ ਗੁਪਤਾ ਦੇ 5ਵੇਂ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ।।🌹🌹🎂🎂