
ਸਰਹਿੰਦ, 30 ਮਈ (ਥਾਪਰ):
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਦੀ ਪ੍ਰਿੰਸੀਪਲ ਡਾ. ਗੁਰਦੀਪ ਕੌਰ, ਸੁਨੀਲ ਕੁਮਾਰ ਚੇਅਰਮੈਨ ਐੱਸ ਐੱਮ ਸੀ,ਸਕੂਲ ਦੇ ਵਿਦਿਆਰਥੀ ਯੁਵਰਾਜ ਸਿੰਘ ਨੂੰ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ‘ਤੇ ਸਨਮਾਨਿਤ ਕਰਦੇ ਹੋਏ।ਇਸ ਮੌਕੇ ਜਸਵੀਰ ਕੌਰ,ਰਾਜਵੀਰ ਕੌਰ,ਭਗਵੰਤ ਸਿੰਘ,ਜੁਵਨ ਖਾਨ,ਪੂਜਾ ਧੀਮਾਨ, ਅਮਨਦੀਪ ਕੌਰ ਸਿੱਧੂ ਆਦਿ ਹਾਜਰ ਸਨ।
