ਸ਼੍ਰੀ ਬਾਲਾਜੀ ਸ਼ਾਮ ਪਰਿਵਾਰ ਵਲੋਂ ਮੰਦਰ ਉਸਾਰੀ ਸਬੰਧੀ ਵਿਚਾਰ ਵਟਾਂਦਰਾ

ਸ਼੍ਰੀ ਹਨੂੰਮਾਨ ਜਨਮ ਉਤਸਵ ਦੇ ਮੌਕੇ ‘ਤੇ ਸ਼੍ਰੀ ਬਾਲਾਜੀ ਸ਼ਾਮ ਪਰਿਵਾਰ ਦੁਆਰਾ ਆਯੋਜਿਤ ਇੱਕ ਦਿਨ ਦਾ ਭਜਨ ਸੰਧਿਆ ਪ੍ਰੋਗਰਾਮ, ਜਿਸ ਵਿੱਚ ਪੰਡਿਤ ਕਪਿਲ ਸ਼ਰਮਾ ਜੀ ਦਿਵਿਆ ਚੈਨਲ  ਨੇ ਆਪਣੇ ਭਜਨਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਬਾਬਾ ਦਾ ਸ਼ੁਕਰਾਨਾ ਕਰਨ ਲਈ ਪੂਰੇ ਪਰਿਵਾਰ ਨੇ ਸ਼੍ਰੀ ਸਾਲਾਸਰ ਬਾਲਾ ਜੀ, ਸ਼੍ਰੀ ਸ਼ਾਮ ਮੰਦਰ ਪਾਤਰਾਂ, ਖਾਟੂ ਸ਼ਿਆਮ ਜੀ ਦੀ ਯਾਤਰਾ ਕੀਤੀ। ਸ਼੍ਰੀ ਬਾਲਾਜੀ ਸ਼ਾਮ ਪਰਿਵਾਰ ਦੇ ਪ੍ਰਧਾਨ ਸ਼੍ਰੀ ਅਮਿਤ ਗੋਇਲ ਅਤੇ ਉਨ੍ਹਾਂ ਦੀ ਟੀਮ ਸ਼੍ਰੀ ਖਾਟੂ ਸ਼ਿਆਮ ਮੰਦਿਰ ਪਾਤਰਾਂ ਦੇ ਖਜਾਨਚੀ ਸ਼੍ਰੀ ਨਰੇਂਦਰ ਕੁਮਾਰ ਨਾਲ ਮੰਦਰ ਦੀ ਉਸਾਰੀ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ