ਪਹਿਲਗਾਮ ਵਿਖੇ ਅੱਤਵਾਦੀ ਨੇ ਸਮੁੱਚੇ ਦੇਸ਼ ਵਾਸੀਆ ਦੇ ਹਿਰਦੇ ਵਲੂੰਧਰੇ: ਨਾਗਰਾ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਬੀਤੇ ਦਿਨੀ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਵਿੱਚ 28 ਮਾਸੂਮ ਸੈਲਾਨੀਆ ਦੀਆ ਕੀਮਤੀ ਜਾਨਾ ਚਲੀਆ ਗਈਆ ਸਨ ਤੇ ਕਈ ਲੋਕ ਜਖਮੀ ਹੋਏ ਹਨ ।ਸਾਬਕਾ ਵਿਧਾਇਕ …