ਸ਼ੋਕ ਸਮਾਚਾਰ

ਸਰਹਿੰਦ, 7 ਮਈ (ਰੂਪ ਨਰੇਸ਼):

ਪੱਤਰਕਾਰ ਮਧੂ ਥਾਪਰ ਅਤੇ ਖੁਸ਼ਵੰਤ ਰਾਏ ਥਾਪਰ ਦੇ ਕੁੜਮ (ਸਮਧੀ) ਹਰੀਸ਼ ਕੁਮਾਰ ਸ਼ਰਮਾ ਜਿਹਨਾਂ ਦਾ 6 ਮਈ ਨੂੰ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸੰਸਕਾਰ 8 ਮਈ ਨੂੰ ਸਵਰਗ ਧਾਮ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ।

Leave a Reply

Your email address will not be published. Required fields are marked *