ðÅÔੁñ ×»èÆ çÆ Á×òÅÂÆ Ô¶á ñੋÕ» çÆ ÁÅòÅ÷ ù Çîñ¶×Æ éòÄ åÅÕå –ÃÅìÕÅ ÇòèÅÇÂÕ éÅ×ðÅ

ðÅÔੁñ ×»èÆ çÆ Á×òÅÂÆ Ô¶á ñੋÕ» çÆ ÁÅòÅ÷ ù Çîñ¶×Æ éòÄ åÅÕå –ÃÅìÕÅ ÇòèÅÇÂÕ éÅ×ðÅ

Õ»×ðà Ôî¶ôÅ ÇÕÃÅé» å¶ î÷ç±ð» ç¶ ÔੱÕ» ñÂÆ òÚéìੱè – ÕੁñÜÆå ÇÃ¿Ø éÅ×ðÅ

ìðéÅñÅ îÔ» ðËñÆ ù ñË Õ¶ Ç÷ñ੍ÔÅ øÇåÔ×ó੍Ô ÃÅÇÔì ÇòੱÚ íÅðÆ ਉåôÅÔ –ÃੁÇð¿çð ðÅî×ó੍Ô

øÇåÔ×ó੍Ô ÃÅÇÔì åੋº Ô÷Åð» ñੋÕ îÔ» ðËñÆ ÇòੱÚ Õðé×¶ ôî±ñÆÁå –ÃੁÇð¿çð ðÅî×ó੍Ô

øÇåÔ×ó੍Ô ÃÅÇÔì: BE ëðòðÆ

îéð¶×Å ìÚÅú Áå¶ ÇÕÃÅé ìÚÅú îੁÇÔ¿î ç¶ åÇÔå BH ëðòðÆ ù ìðéÅñÅ ÇòÖ¶ ÇÂੱÕ ÇòôÅñ îÔ» ðËñÆ çÅ ÁÅïੋÜé ÕÆåÅ ÜÅ ÇðÔÅ ÔË, ÇÜà ÇòੱÚ ç¶ô ç¶ ÜééÅÇÂÕ Áå¶ ñੋÕÇêÌï é¶åÅ ðÅÔੁñ ×»èÆ Çòô¶ô åÏð Òå¶ ÇôðÕå ÕðÕ¶ òੱâÆ Ç×äåÆ ÇòੱÚ ÇÂÕੱá¶ Ôੋä òÅñ¶ ñੋÕ» ù ÿìੋèé Õðé×¶¢ÇÂÔ ÜÅäÕÅðÆ Çç¿ÇçÁ» ÃÅìÕÅ ÇòèÅÇÂÕ ÕੁñÜÆå ÇÃ¿Ø éÅ×ðÅ é¶ ÇÕÔÅ ÇÕ Õ»×ðà êÅðàÆ Ôî¶ôÅ î÷ç±ð», ÇÕÃÅé» Áå¶ ÁÅî òð× ç¶ ÔੱÕ» çÆ ðੱÇÖÁÅ ñÂÆ ÿØðô ÕðçÆ ÁÅ ðÔÆ ÔË¢ ਉé੍Ô» ÇÕÔÅ ÇÕ îéð¶×Å ìÚÅú Áå¶ ÇÕÃÅé ìÚÅú îੁÇÔ¿î åÇÔå Ôੋ ðÔÆ ÇÂÔ îÔ» ðËñÆ ñੋÕ» ç¶ ÔੱÕ» çÆ ÁÅòÅ÷ ù ç¶ô êੱèð Òå¶ î÷ì±å Õðé ñÂÆ ÇÂੱÕ ÁÇÔî Õçî ÃÅìå Ôੋò¶×Æ¢ ਉé੍Ô» ÇÕÔÅ ÇÕ Õ»×ðà êÅðàÆ Ôî¶ôÅ ÇÕÃÅé» Áå¶ î÷ç±ð» ç¶ ÔੱÕ» çÆ ðੱÇÖÁÅ ñÂÆ òÚéìੱè ðÔÆ ÔË Áå¶ íÇòੱÖ ÇòੱÚ òÆ ÇÕö òÆ ñੋÕ ÇòðੋèÆ øËÃñ¶ çÅ âà Õ¶ Çòðੋè ÕÆåÅ ÜÅò¶×Å¢ ਉé੍Ô» ÇÕÔÅ ÇÕ BH ëðòðÆ ù ìðéÅñÅ ÇòÖ¶ Ôੋä òÅñÆ îÔ» ðËñÆ ÇòੱÚ òੱâÆ Ç×äåÆ ÇòੱÚ ñੋÕ» çÆ ôî±ñÆÁå ÇÂÔ çðÃÅÂ¶×Æ ÇÕ ê¿ÜÅì ç¶ ñੋÕ ÁÅêä¶ ÔੱÕ» ñÂÆ ÜÅ×ð±Õ Ôé Áå¶ Ã¿Øðô ñÂÆ ÇåÁÅð Ôé¢ Ã:éÅ×ðÅ é¶ ÇÕÔÅ ÇÕ ðÅÔੁñ ×»èÆ ÜÆ Ôî¶ôÅ ÇÕÃÅé», î÷ç±ð» Áå¶ ÁÅî ñੋÕ» çÆ ÁÅòÅ÷ ù ç¶ô êੱèð Òå¶ ਉáÅªç¶ ÁÅ ðÔ¶ Ôé Áå¶ ਉé੍Ô» çÆ ÇÂÔ îÔ» ðËñÆ ñੋÕ» ÇòੱÚ éòÄ ਉîÆç Áå¶ íðੋÃÅ êËçÅ Õð¶×Æ¢ ਉé੍Ô» ÇÕÔÅ ÇÕ ÇÂÔ îÔ» ðËñÆ îéð¶×Å ìÚÅú Áå¶ ÇÕÃÅé ìÚÅú ÿØðô ù Ôੋð î÷ì±åÆ ç¶ò¶×Æ¢ Ç÷ñ੍ÔÅ Õ»×ðà Õî¶àÆ øÇåÔ×ó੍Ô ÃÅÇÔì ç¶ êÌèÅé ÃੁÇð¿çð ÇÃ¿Ø ðÅî×ó੍Ô é¶ ÇÕÔÅ ÇÕ ÇÂà îÔ» ðËñÆ ù ñË Õ¶ Ç÷ñ੍Ô¶ ç¶ Õ»×ðÃÆ ÁÅ×±Á», îéð¶×Å î÷ç±ð», ÇÕÃÅé» Áå¶ éÏÜòÅé» ÇòੱÚ íÅðÆ ਉåôÅÔ êÅÇÂÁÅ ÜÅ ÇðÔÅ ÔË¢ ਉé੍Ô» ÇÕÔÅ ÇÕ Ç÷ñ੍ÔÅ øÇåÔ×ó੍Ô ÃÅÇÔì åੋº Ô÷Åð» çÆ Ç×äåÆ ÇòੱÚ ñੋÕ ÇÂà îÔ» ðËñÆ ÇòੱÚ ôî±ñÆÁå Õðé×¶ Áå¶ ñੋÕ» ç¶ ÔੱÕ» çÆ ñóÅÂÆ ù Ôੋð î÷ì±å Õðé×¶¢ ਉé੍Ô» ÇÕÔÅ ÇÕ ê¿ÜÅì ç¶ ñੋÕ íÅÜêÅ Áå¶ ÁÅî ÁÅçîÆ êÅðàÆ çÆÁ» ñੋÕ ÇòðੋèÆ éÆåÆÁ» çÅ âà Õ¶ Çòðੋè Õðé ñÂÆ ÇÂÕੱá¶ Ôੋ ðÔ¶ Ôé Áå¶ ÇÂÔ îÔ» ðËñÆ ñੋÕå¿åð çÆ î÷ì±åÆ çÅ êÌåÆÕ ìä¶×Æ¢ ਉé੍Ô» ÇòôòÅà ÜåÅÇÂÁÅ ÇÕ ñੋÕ» çÆ íÅðÆ ÔÅ÷ðÆ éÅñ ÇÂÔ îÔ» ðËñÆ ÇÂÇåÔÅÃÕ Áå¶ ÕÅîïÅì ÃÅìå Ôੋò¶×Æ¢ÇÂà îÏÕ¶ ÇÜñ੍ÔÅ êÌËੱà Ç¿ÚÅðÜ êðîòÆð ÇÃ¿Ø ÇàòÅäÅ,ìñÅÕ êÌèÅé ÃðìÜÆå ÇÃ¿Ø ÜÆåÆ, ìñÅÕ êÌèÅé Á¿ÇîÚ¿ç íà¶óÆ, ×ੁðÜÆå ÇÃ¿Ø îÅðòÅ, ×ੋÇì¿ç íà¶óÆ, ÜðéËñ ÇÃ¿Ø í¿×±ÁÅ, éð¶ô ÚÏÔÅé Çðà:ÁËੱÃ. Á˺î.ú,ÁËâòੋÕ¶à çÇò¿çð ìÅá ÃÅìÕÅ êÌèÅé å¶ Ôੋð Õ»×ðÃÆ ÁÅ×± ÔÅ÷ð Ãé¢

ÕËêôé :øÇåÔ×ó੍Ô ÃÅÇÔì ÇòÖ¶ êੱåðÕÅð» éÅñ ×Ëð-ðÃîÆ ×ੱñìÅå Õðç¶ Ôੋ¶ ÃÅìÕÅ ÇòèÅÇÂÕ ÕੁñÜÆå ÇÃ¿Ø éÅ×ðÅ éÅñ ÃੁÇð¿çð ÇÃ¿Ø ðÅî×ó੍Ô å¶ Ôੋð¢

.ਰਾਹੁਲ ਗਾਂਧੀ ਦੀ ਅਗਵਾਈ ਹੇਠ ਲੋਕਾਂ ਦੀ ਆਵਾਜ਼ ਨੂੰ ਮਿਲੇਗੀ ਨਵੀਂ ਤਾਕਤ –ਸਾਬਕਾ ਵਿਧਾਇਕ ਨਾਗਰਾ

ਕਾਂਗਰਸ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਵਚਨਬੱਧ – ਕੁਲਜੀਤ ਸਿੰਘ ਨਾਗਰਾ

ਬਰਨਾਲਾ ਮਹਾਂ ਰੈਲੀ ਨੂੰ ਲੈ ਕੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਭਾਰੀ ਉਤਸ਼ਾਹ –ਸੁਰਿੰਦਰ ਰਾਮਗੜ੍ਹ

ਫ਼ਤਿਹਗੜ੍ਹ ਸਾਹਿਬ ਤੋਂ ਹਜ਼ਾਰਾਂ ਲੋਕ ਮਹਾਂ ਰੈਲੀ ਵਿੱਚ ਕਰਨਗੇ ਸ਼ਮੂਲੀਅਤ –ਸੁਰਿੰਦਰ ਰਾਮਗੜ੍ਹ

ਫ਼ਤਿਹਗੜ੍ਹ ਸਾਹਿਬ: 25 ਫਰਵਰੀ

ਮਨਰੇਗਾ ਬਚਾਓ ਅਤੇ ਕਿਸਾਨ ਬਚਾਓ ਮੁਹਿੰਮ ਦੇ ਤਹਿਤ 28 ਫਰਵਰੀ ਨੂੰ ਬਰਨਾਲਾ ਵਿਖੇ ਇੱਕ ਵਿਸ਼ਾਲ ਮਹਾਂ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਦੇ ਜਨਨਾਇਕ ਅਤੇ ਲੋਕਪ੍ਰਿਯ ਨੇਤਾ ਰਾਹੁਲ ਗਾਂਧੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਵਾਲੇ ਲੋਕਾਂ ਨੂੰ ਸੰਬੋਧਨ ਕਰਨਗੇ।ਇਹ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਜ਼ਦੂਰਾਂ, ਕਿਸਾਨਾਂ ਅਤੇ ਆਮ ਵਰਗ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਬਚਾਓ ਅਤੇ ਕਿਸਾਨ ਬਚਾਓ ਮੁਹਿੰਮ ਤਹਿਤ ਹੋ ਰਹੀ ਇਹ ਮਹਾਂ ਰੈਲੀ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਦੇਸ਼ ਪੱਧਰ ‘ਤੇ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਵੀ ਲੋਕ ਵਿਰੋਧੀ ਫ਼ੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਇਹ ਦਰਸਾਏਗੀ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹਨ ਅਤੇ ਸੰਘਰਸ਼ ਲਈ ਤਿਆਰ ਹਨ। ਸ:ਨਾਗਰਾ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦੇਸ਼ ਪੱਧਰ ‘ਤੇ ਉਠਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਇਹ ਮਹਾਂ ਰੈਲੀ ਲੋਕਾਂ ਵਿੱਚ ਨਵੀਂ ਉਮੀਦ ਅਤੇ ਭਰੋਸਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਮਹਾਂ ਰੈਲੀ ਮਨਰੇਗਾ ਬਚਾਓ ਅਤੇ ਕਿਸਾਨ ਬਚਾਓ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਵੇਗੀ। ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਕਿਹਾ ਕਿ ਇਸ ਮਹਾਂ ਰੈਲੀ ਨੂੰ ਲੈ ਕੇ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ, ਮਨਰੇਗਾ ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਮਹਾਂ ਰੈਲੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਲੋਕਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਲਈ ਇਕੱਠੇ ਹੋ ਰਹੇ ਹਨ ਅਤੇ ਇਹ ਮਹਾਂ ਰੈਲੀ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਤੀਕ ਬਣੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਲੋਕਾਂ ਦੀ ਭਾਰੀ ਹਾਜ਼ਰੀ ਨਾਲ ਇਹ ਮਹਾਂ ਰੈਲੀ ਇਤਿਹਾਸਕ ਅਤੇ ਕਾਮਯਾਬ ਸਾਬਤ ਹੋਵੇਗੀ।ਇਸ ਮੌਕੇ ਜਿਲ੍ਹਾ ਪ੍ਰੈੱਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ, ਬਲਾਕ ਪ੍ਰਧਾਨ ਅੰਮਿਚੰਦ ਭਟੇੜੀ, ਗੁਰਜੀਤ ਸਿੰਘ ਮਾਰਵਾ, ਗੋਬਿੰਦ ਭਟੇੜੀ, ਜਰਨੈਲ ਸਿੰਘ ਭੰਗੂਆ, ਨਰੇਸ਼ ਚੌਹਾਨ ਰਿਟ:ਐੱਸ. ਐਂਮ.ਓ,ਐਡਵੋਕੇਟ ਦਵਿੰਦਰ ਬਾਠ ਸਾਬਕਾ ਪ੍ਰਧਾਨ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

ਕੈਪਸ਼ਨ :ਫ਼ਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਸੁਰਿੰਦਰ ਸਿੰਘ ਰਾਮਗੜ੍ਹ ਤੇ ਹੋਰ।

——————————
This news is auto published from an agency/source and may be published as received.

Leave a Reply

Your email address will not be published. Required fields are marked *