ਸ੍ਰੀ ਨਵਗ੍ਰਹਿ ਅਤੇ ਸ਼ਨੀਦੇਵ ਮੰਦਰ ਦਾ 20ਵਾਂ ਪ੍ਰਤਿਸ਼ਟਾ ਦਿਵਸ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ

ਸ੍ਰੀ ਨਵਗ੍ਰਹਿ ਅਤੇ ਸ਼ਨੀਦੇਵ ਮੰਦਰ ਦਾ 20ਵਾਂ ਪ੍ਰਤਿਸ਼ਟਾ ਦਿਵਸ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ

ਫਤਿਹਗੜ ਸਾਹਿਬ, ਪ੍ਰਾਚੀਨ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਪ੍ਰਧਾਨਗੀ ਹੇਠ ਮੰਦਰ ਵਿਖੇ ਸ੍ਰੀ ਨਵਗ੍ਰਹਿ ਅਤੇ ਸ਼ਨੀਦੇਵ ਮੰਦਰ ਦਾ 20ਵਾਂ ਪ੍ਰਤਿਸ਼ਟਾ ਦਿਵਸ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਤਪਾਲ ਸ਼ਰਮਾ, ਧਰਮ ਪਾਲ ਸ਼ਰਮਾ, ਵਰਿੰਦਰ ਕੁਮਾਰ ਸ਼ਰਮਾ ਲੁਧਿਆਣਾ ਅਤੇ ਵਿਸੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਆਫਤਾਬ ਸਿੰਘ, ਸ਼੍ਰੋਮਣੀ ਅਕਾਲੀ ਦਲ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਫੈਡਰੇਸ਼ਨ ਆਫ ਆੜਤੀ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਹਲਕਾ ਬੱਸੀ ਪਠਾਣਾਂ ਦੇ ਸੀਨੀਅਰ ਕਾਗਰਸੀ ਆਗੂ ਡਾ.ਮਨੋਹਰ ਸਿੰਘ, ਕੌਸਲਰ ਮਨਪ੍ਰੀਤ ਸਿੰਘ ਹੈਪੀ, ਬਿਰਧ ਆਸ਼ਰਮ ਬੱਸੀ ਪਠਾਣਾਂ ਦੇ ਪ੍ਰਧਾਨ ਸੁਨੀਲ ਰੈਨਾ,ਕਾਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ,ਪੰਜਾਬ ਮਹਿਲਾ ਕਾਗਰਸ ਦੇ ਮੀਤ ਪ੍ਰਧਾਨ ਡਾ.ਅਮਨਦੀਪ ਕੌਰ ਢੋਲੇਵਾਲ, ਕੌਂਸਲਰ ਰਾਜ ਕੁਮਾਰ ਪੂਰੀ, ਕਾਗਰਸ ਬਲਾਕ ਬੱਸੀ ਪਠਾਣਾਂ ਦੇ ਪ੍ਰਧਾਨ ਅਮੀ ਚੰਦ ਭਟੇੜੀ, ਭਾਜਪਾ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ, ਭਾਜਪਾ ਐਸੀ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਵਿਕੀ ਰਾਏ, ਸ਼੍ਰੋਮਣੀ ਅਕਾਲੀ ਦਲ ਬੀ.ਸੀ ਦੇ ਜਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਨੌਗਾਵਾਂ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਸ਼ਰਮਾ, ਸਮਾਜ ਸੇਵੀ ਪਵਨ ਬਾਂਸਲ ਬਿੱਟਾ, ਅਗਰਵਾਲ ਸਮਾਜ ਸਭਾ ਬੱਸੀ ਪਠਾਣਾਂ ਦੇ ਪ੍ਰਧਾਨ ਹਰਸ਼ ਗਰਗ, ਅਗਰਵਾਲ ਧਰਮਸ਼ਾਲਾ ਬੱਸੀ ਪਠਾਣਾਂ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਅਨੂਪ ਸਿੰਗਲਾ, ਧੀਮਾਨ ਬ੍ਰਾਹਮਣ ਸਭਾ ਬੱਸੀ ਪਠਾਣਾਂ ਦੇ ਪ੍ਰਧਾਨ ਅਸ਼ੋਕ ਧੀਮਾਨ, ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ, ਸੀਨੀਅਰ ਕਾਗਰਸੀ ਆਗੂ ਡਾ.ਨਰੇਸ਼ ਚੌਹਾਨ, ਕਾਗਰਸ ਕਮੇਟੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਤਾਂਗੜੀ, ਸ਼੍ਰੀ ਜਗਦੰਬੇ ਲੰਗਰ ਕਮੇਟੀ ਬੱਸੀ ਪਠਾਣਾਂ ਦੇ ਚੇਅਰਮੈਨ ਮਾਸਟਰ ਅਨੀਲ ਕੁਮਾਰ, ਡਾ.ਭੂਸ਼ਨ ਮਲਹੋਤਰਾਂ, ਸਮਾਜ ਸੇਵੀ ਸੁਨੀਲ ਖੁੱਲਰ,ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ ਬੱਸੀ ਪਠਾਣਾਂ ਦੇ ਪ੍ਰਧਾਨ ਸਾਜਨ ਕੁਮਾਰ, ਜੈ ਮਾਂ ਮਿਸ਼ਨ ਬੱਸੀ ਪਠਾਣਾਂ ਦੇ ਆਗੂ ਐਡਵੋਕੇਟ ਸੁਭਾਸ਼ ਝੰਜੀ ਤੇ ਜਤਿੰਦਰ ਗੂਰਾਨੀ ਬਿੱਲੂ, ਲਾਈਨਜ ਕਲੱਬ ਬੱਸੀ ਪਠਾਣਾਂ ਦੇ ਸਾਬਕਾ ਪ੍ਰਧਾਨ ਸਤਪਾਲ ਭਨੋਟ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਮੇਸ਼ ਗੁਪਤਾ, ਉੱਘੇ ਸਮਾਜ ਸੇਵੀ ਰਾਜ ਕੁਮਾਰ ਪਹੁਜਾਂ, ਸ਼੍ਰੀ ਸੱਤਿਆ ਸਾਈ ਸੇਵਾ ਸਮਿਤੀ ਬੱਸੀ ਪਠਾਣਾਂ ਦੇ ਪ੍ਰਧਾਨ ਜਤਿੰਦਰ ਸ਼ਰਮਾ,ਸਾਬਕਾ ਭਲਾਈ ਅਫਸਰ ਜਸਬੀਰ ਸਿੰਘ, ਸਾਬਕਾ ਕੌਸਲਰ ਰਵਿੰਦਰ ਕੁਮਾਰ ਪੱਪੂ, ਸਾਬਕਾ ਕੌਸਲਰ ਅਮਰਜੀਤ ਸਿੰਘ, ਉੱਘੇ ਸਮਾਜ ਸੇਵੀ ਅਸ਼ੋਕ ਟੁਲਾਨੀ,ਕੌਸਲਰ ਰਜਨੀ ਟੁਲਾਨੀ, ਸੀਨੀਅਰ ਸਿਟੀਜਨ ਦੇ ਆਗੂ ਤੇ ਸਮਾਜ ਸੇਵੀ ਨਕੇਸ਼ ਜਿੰਦਲ, ਸੰਸਕਾਰ ਜਾਗ੍ਰਤੀ ਸੁਸਾਇਟੀ ਦੇ ਪ੍ਰਧਾਨ ਕਰਮ ਚੰਦ ਬੱਤਰਾ ਤੇ ਚੈਅਰਮੈਨ ਰਾਮ ਕ੍ਰਿਸ਼ਨ ਚੁੱਘ,ਆੜ੍ਹਤੀ ਐਸੋਸੀਏਸ਼ਨ ਦੇ ਆਗੂ ਵਿਸ਼ਾਲ ਗੁਪਤਾ ਨੇ ਸ਼ਿਰਕਤ ਭਗਵਾਨ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅਤੇ ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ ਹੈ ਤੇ ਇਸ ਨਾਲ ਆਪਸੀ ਭਾਈਚਾਰਾ ਕਾਇਮ ਰਹਿੰਦਾ ਹੈ। ਉਨਾਂ੍ਹ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਧਾਰਮਿਕ ਸਮਾਗਮਾਂ 'ਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਮੰਦਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬੱਸੀ ਪਠਾਣਾਂ ਵੱਲੋਂ ਭਜਨਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੇਵਕ ਰਾਮ ਸ਼ਰਮਾ ਤੇ ਕਮੇਟੀ ਮੈਂਬਰਾਂ ਵੱਲੋ ਹਵਨ ਯੱਗ ਤੇ ਕੰਜਕ ਪੂਜਨ ਦਾ ਆਯੋਜਨ ਕੀਤਾ ਗਿਆ। ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕ ਪ੍ਰਧਾਨ ਸੁਰਜੀਤ ਸਿੰਗਲਾ,ਓਮ ਪ੍ਰਕਾਸ਼ ਗੌਤਮ, ਹੇਮਮਿੰਦਰ ਦਲਾਲ, ਪੰਡਿਤ ਸੇਵਕ ਰਾਮ ਸ਼ਰਮਾਂ, ਡਾ. ਦੀਵਾਨ ਧੀਰ, ਮਾਰੂਤ ਮਲਹੋਤਰਾ, ਐਡਵਕੇਟ ਅੰਕੁਸ ਖੱਤਰੀ, ਰਾਜਨ ਭੱਲਾ, ਦੀਵਲ ਕੁਮਾਰ ਹੈਰੀ, ਐਡਵੋਕੇਟ ਦੀਪਕ ਬੈਕਟਰ, ਅਮਿਤ ਜਿੰਦਲ, ਲਵਿਸ਼ ਸ਼ਰਮਾ, ਰਾਜਨ ਬਤਰਾ, ਪੰਡਿਤ ਸ਼ੰਕਰ ਮਨੀ, ਰਿਸ਼ੀ ਸਿੰਗਲਾ, ਪ੍ਰਿੰਸ ਕੁਮਾਰ, ਬਲਰਾਮ ਚਾਵਲਾ, ਨਰੇਸ਼ ਗੌਤਮ, ਪੰਕਜ ਭਨੋਟ, ਦਿਨੇਸ਼ ਖੰਨਾ, ਹਰਿੰਦਰ ਮਲਹੋਤਰਾ ਨੰਨਾ,ਐਡਵੋਕੇਟ ਗੋਰਵ ਗੋਇਲ, ਰਾਜੀਵ ਕੁਮਾਰ ਵਾਲਮੀਕਿ ,ਅਸ਼ੌਕ ਗੌਤਮ ,ਧੀਰਜ ਕੁਮਾਰ ਤਾਂਗੜੀ, ਐਡਵੋਕੇਟ ਅਮਨ ਗੋਇਲ, ਅੰਕੁਸ਼ ਸਿੰਗਲਾ, ਪੰਕਜ ਸਿੰਗਲਾ, ਡਾ.ਦਿਵੇਸ਼ ਕੁਮਾਰ, ਸ਼ਾਮ ਸੁੰਦਰ ਜਰਗਰ, ਪ੍ਰੇਮ ਮਲਹੋਤਰਾ, ਰਾਜ ਕੁਮਾਰ ਵਧਵਾ, ਅਮਿਤ ਗੋਇਲ, ਮਨੋਜ ਮਹਿਰਾ, ਕ੍ਰਿਸ਼ਨ ਮਹਿਰਾ, ਗੋਪਾਲ ਕ੍ਰਿਸ਼ਨ ਭੱਲਾ, ਰਵਿੰਦਰ ਸ਼ਰਮਾ ਟੀਨੂੰ,ਸਾਹਿਲ ਮਲਹੋਤਰਾ, ਭਾਰਤ ਭੂਸ਼ਣ ਸ਼ਰਮਾ ਭਰਤੀ, ਮਨੋਜ ਕੁਮਾਰ, ਰਾਮ ਕ੍ਰਿਸ਼ਨ, ਵਿਸ਼ਵ ਗਾਬਾ, ਬਲਰਾਮ ਵਰਮਾ, ਸ਼ਾਮ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *