
ਸਰਹਿੰਦ, 7 ਫਰਵਰੀ (ਥਾਪਰ):
ਸਮਾਜ ਸੇਵੀ ਅਤੇ ਸਾਬਕਾ ਸੁਪਰਡੈਂਟ ਰਾਜੇਸ਼ ਸ਼ਰਮਾ ਦੀ ਮਾਤਾ ਨਿਰਮਲਾ ਦੇਵੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਅਤੇ ਰਸਮ ਪਗੜੀ 8 ਫਰਵਰੀ ਨੂੰ ਦਸ਼ਨਾਮੀ ਅਖਾੜਾ ਸਰਹਿੰਦ ਵਿਖੇ 1 ਤੋਂ 2 ਵਜੇ ਤੱਕ ਹੋਵੇਗੀ।
——————————
This news is auto published from an agency/source and may be published as received.
