ÃÅìÕÅ Ãðê¿Ú Ü×çÆê ÇÃ¿Ø é¿ìðçÅð é¶ ìÚÅÂÆ éÏÜòÅé çÆ ÜÅé ÃðÇÔ¿ç íÅÖóÅ éÇÔð ÓÚ âੁੱì ðÔ¶ éÏÜòÅé ù ×ੋåÅÖੋð» é¶ ÕੱÇãÁÅ ìÅÔð, åੁð¿å ÔÃêåÅñ êÔੁ¿ÚÅÇÂÁÅ ëÇåÔ×ó੍Ô ÃÅÇÔì C ÜéòðÆ ()- ôÌÆ ëÇåÔ×ó੍Ô ÃÅÇÔì ÇòੱÚੋº ¦ØçÆ

ÃÅìÕÅ Ãðê¿Ú Ü×çÆê ÇÃ¿Ø é¿ìðçÅð é¶ ìÚÅÂÆ éÏÜòÅé çÆ ÜÅé ÃðÇÔ¿ç íÅÖóÅ éÇÔð ÓÚ âੁੱì ðÔ¶ éÏÜòÅé ù ×ੋåÅÖੋð» é¶ ÕੱÇãÁÅ ìÅÔð, åੁð¿å ÔÃêåÅñ êÔੁ¿ÚÅÇÂÁÅ ëÇåÔ×ó੍Ô ÃÅÇÔì C ÜéòðÆ ()- ôÌÆ ëÇåÔ×ó੍Ô ÃÅÇÔì ÇòੱÚੋº ¦ØçÆ ÃðÇÔ¿ç íÅÖóÅ éÇÔð ÇòੱÚ âੁੱì ðÔ¶ ÇÂੱÕ éÏÜòÅé çÆ ÜÅé Ã-ÇÃð ÇîñÆ îçç éÅñ ìÚ ×ÂÆ¢ ÇÂà îéੁੱÖåÅ íð¶ ÕÅðÜ ÇòੱÚ Çê¿â ÚéÅðæñ Õñ» ç¶ ÃÅìÕÅ Ãðê¿Ú Ü×çÆê ÇÃ¿Ø é¿ìðçÅð é¶ ÃðÅÔäïੋ× í±ÇîÕÅ ÇéíÅÂÆ¢ ÜÅäÕÅðÆ Çç¿ÇçÁ» Ü×çÆê ÇÃ¿Ø é¿ìðçÅð é¶ çੱÇÃÁÅ ÇÕ ਉÔ ÇÕö ÇéੱÜÆ Õ¿î Ãì¿èÆ ôÇÔð òੱñ ÜÅ ðÔ¶ Ãé, å» ਉé੍Ô» é¶ ò¶ÇÖÁÅ ÇÕ ×ੋåÅÖੋð ÁÅñ îÇñÕ Áå¶ ਉÃ ç¶ ÃÅæÆÁ» òੱñੋº ÇÂੱÕ éÏÜòÅé ù ÃðÇÔ¿ç íÅÖóÅ éÇÔð ÇòੱÚੋº ìÅÔð ÕੱÇãÁÅ Ç×ÁÅ¢ éÏÜòÅé çÆ êÇÔÚÅä ×Ïåî ÇàòÅäÅ, òÅÃÆ Çê¿â ðéੋ òÜੋº ÔੋÂÆ ÔË, Üੋ éÇÔð ÇòੱÚ âੁੱì ÇðÔÅ ÃÆ¢ ਉé੍Ô» çੱÇÃÁÅ ÇÕ éÏÜòÅé çÆ ÔÅñå ׿íÆð Ôੋä ÕÅðé Çìé» ç¶ðÆ ÕÆå¶ ਉÔé» é¶ ÁÅêä¶ ÃÅæÆÁ» çÆ îçç éÅñ ਉà ù åੁð¿å ÇÃòñ ÔÃêåÅñ ÚéÅðæñ Õñ» ÇòÖ¶ çÅÖñ ÕðòÅÇÂÁÅ¢ ÔÃêåÅñ ÇòੱÚ âÅÕàð» òੱñੋº îੁੱãñÅ ÇÂñÅÜ Õðé ਉêð¿å éÏÜòÅé çÆ ÔÅñå éÅ÷ੁÕ ç¶ÖÇçÁ» ਉà ù ÃðÕÅðÆ ðÅÇÜ¿çð» ÔÃêåÅñ êÇàÁÅñÅ ðËëð Õð ÇçੱåÅ Ç×ÁÅ¢ ÇÂà îÏÕ¶ ÇÂñÅÕ¶ ç¶ ñੋÕ» òੱñੋº ×ੋåÅÖੋð ÁÅñ îÇñÕ Áå¶ ਉÃ ç¶ ÃÅæÆÁ» çÆ ÇÔ¿îå Áå¶ Ü×çÆê ÇÃ¿Ø é¿ìðçÅð çÆ åੁð¿å ÃÔÅÇÂåÅ çÆ íðê±ð êÌô¿ÃÅ ÕÆåÆ ×ÂÆ¢ ñੋÕ» çÅ ÕÇÔäÅ ÔË ÇÕ Ã-ÇÃð ÕÆåÆ ×ÂÆ ÇÂÔ îéੁੱÖåÅ íðÆ ÕੋÇôô ÇÂੱÕ éÏÜòÅé çÆ ÜÅé ìÚÅਉä ÇòੱÚ îçç×Åð ÃÅìå ÔੋÂÆ¢ÇÂà îÏÕ¶ ਉé੍Ô» éÅñ ×ੁðÇò¿çð ÇÃ¿Ø ×ੁðÆ, ÕîñêÌÆå ÇÿØ, Ü×çÆê ÇÃ¿Ø ×ੱׯ,ÃੁÖÚËé ÇÿØ, ×ੁðÜ¿à ÇÃ¿Ø Ü¿àÅ ÁÅÇç ÔÅ÷ð Ãé¢ ëੋàੋ ÕËêôé – ÃÅìÕÅ Ãðê¿Ú Ü×çÆê ÇÃ¿Ø é¿ìðçÅð êÆóå éÏÜòÅé ç¶ éÅñ ÇçÖÅÂÆ Çç¿ç¶ Ôੋ¶.

ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਬਚਾਈ ਨੌਜਵਾਨ ਦੀ ਜਾਨ ਸਰਹਿੰਦ ਭਾਖੜਾ ਨਹਿਰ ’ਚ ਡੁੱਬ ਰਹੇ ਨੌਜਵਾਨ ਨੂੰ ਗੋਤਾਖੋਰਾਂ ਨੇ ਕੱਢਿਆ ਬਾਹਰ, ਤੁਰੰਤ ਹਸਪਤਾਲ ਪਹੁੰਚਾਇਆ ਫਤਿਹਗੜ੍ਹ ਸਾਹਿਬ 3 ਜਨਵਰੀ ()- ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚੋਂ ਲੰਘਦੀ ਸਰਹਿੰਦ ਭਾਖੜਾ ਨਹਿਰ ਵਿੱਚ ਡੁੱਬ ਰਹੇ ਇੱਕ ਨੌਜਵਾਨ ਦੀ ਜਾਨ ਸਮੇਂ-ਸਿਰ ਮਿਲੀ ਮਦਦ ਨਾਲ ਬਚ ਗਈ। ਇਸ ਮਨੁੱਖਤਾ ਭਰੇ ਕਾਰਜ ਵਿੱਚ ਪਿੰਡ ਚਨਾਰਥਲ ਕਲਾਂ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਸਰਾਹਣਯੋਗ ਭੂਮਿਕਾ ਨਿਭਾਈ। ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਕਿਸੇ ਨਿੱਜੀ ਕੰਮ ਸਬੰਧੀ ਸ਼ਹਿਰ ਵੱਲ ਜਾ ਰਹੇ ਸਨ, ਤਾਂ ਉਨ੍ਹਾਂ ਨੇ ਵੇਖਿਆ ਕਿ ਗੋਤਾਖੋਰ ਆਸੂ ਮਲਿਕ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਨੌਜਵਾਨ ਨੂੰ ਸਰਹਿੰਦ ਭਾਖੜਾ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਨੌਜਵਾਨ ਦੀ ਪਹਿਚਾਣ ਗੌਤਮ ਟਿਵਾਣਾ, ਵਾਸੀ ਪਿੰਡ ਰਨੋ ਵਜੋਂ ਹੋਈ ਹੈ, ਜੋ ਨਹਿਰ ਵਿੱਚ ਡੁੱਬ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਬਿਨਾਂ ਦੇਰੀ ਕੀਤੇ ਉਹਨਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਿਵਲ ਹਸਪਤਾਲ ਚਨਾਰਥਲ ਕਲਾਂ ਵਿਖੇ ਦਾਖਲ ਕਰਵਾਇਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਮੁੱਢਲਾ ਇਲਾਜ ਕਰਨ ਉਪਰੰਤ ਨੌਜਵਾਨ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਸਰਕਾਰੀ ਰਾਜਿੰਦਰਾਂ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਗੋਤਾਖੋਰ ਆਸੂ ਮਲਿਕ ਅਤੇ ਉਸ ਦੇ ਸਾਥੀਆਂ ਦੀ ਹਿੰਮਤ ਅਤੇ ਜਗਦੀਪ ਸਿੰਘ ਨੰਬਰਦਾਰ ਦੀ ਤੁਰੰਤ ਸਹਾਇਤਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਸਮੇਂ-ਸਿਰ ਕੀਤੀ ਗਈ ਇਹ ਮਨੁੱਖਤਾ ਭਰੀ ਕੋਸ਼ਿਸ਼ ਇੱਕ ਨੌਜਵਾਨ ਦੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੋਈ।ਇਸ ਮੌਕੇ ਉਨ੍ਹਾਂ ਨਾਲ ਗੁਰਵਿੰਦਰ ਸਿੰਘ ਗੁਰੀ, ਕਮਲਪ੍ਰੀਤ ਸਿੰਘ, ਜਗਦੀਪ ਸਿੰਘ ਗੱਗੀ,ਸੁਖਚੈਨ ਸਿੰਘ, ਗੁਰਜੰਟ ਸਿੰਘ ਜੰਟਾ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ – ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ ਪੀੜਤ ਨੌਜਵਾਨ ਦੇ ਨਾਲ ਦਿਖਾਈ ਦਿੰਦੇ ਹੋਏ.

——————————
This news is auto published from an agency/source and may be published as received.

Leave a Reply

Your email address will not be published. Required fields are marked *