ਬੱਸੀ ਪਠਾਣਾਂਧਾਰਮਿਕ ਸਮਾਗਮ ਦੌਰਾਨ ਲਗਾਏ ਲੰਗਰ ਵਿੱਚ ਸੇਵਾ ਕੀਤੀ 19 August 202519 August 2025 - by News Town ਸਰਹਿੰਦ, ਥਾਪਰ: ਡੇਰਾ ਬਾਬਾ ਬੁੱਧ ਦਾਸ ਜੀ ਵਿਖੇ ਧਾਰਮਿਕ ਸਮਾਗਮ ਦੌਰਾਨ ਮਹੰਤਾਂ ਤੇ ਸੰਤਾਂ ਲਈ ਲਗਾਏ ਲੰਗਰ ਵਿੱਚ ਸੇਵਾ ਕਰਦੇ ਮਹੰਤ ਡਾ. ਸਿਕੰਦਰ ਸਿੰਘ, ਹਰਚੰਦ ਸਿੰਘ ਡੂਮਛੇੜੀ, ਡਾ. ਅੰਕਿਤ ਸ਼ਰਮਾ,ਤ੍ਰਿਲੋਕ ਬਾਜਵਾ, ਗੁਰਸ਼ੇਰ ਸਿੰਘ,ਕਰਨੈਲ ਸਿੰਘ, ਡਾ. ਸੁਸ਼ਾਂਤ ਤੇ ਬਾਬਾ ਬਲਵਿੰਦਰ ਦਾਸ।