ਸਰਹਿੰਦਠੰਡੇ ਮਿੱਠੇ ਜਲ ਦੀ ਛਬੀਲ ਲਗਾਈ 16 June 202516 June 2025 - by News Town ਸਰਹਿੰਦ: ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੁਰਾਣੀ ਅਨਾਜ ਮੰਡੀ ਸਰਹਿੰਦ ਵਿਖੇ ਨੋਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਵਿਕਰਮ ਮੈਂਗੀ, ਮਨਦੀਪ ਬੱਤਰਾ, ਕਸ਼ਿਸ਼ ਮੈਂਗੀ, ਸੰਦੀਪ ਰਾਣਾ, ਵਿਜੇ ਰਾਜਾ ਮਨੀ, ਇਮਲੀ ਨੇ ਸੇਵਾ ਕੀਤੀ।