ਸਰਹਿੰਦਵਿਧਾਇਕ ਰੁਪਿੰਦਰ ਸਿੰਘ ਹੈਪੀ ਬੱਚਿਆਂ ਵਲੋਂ ਬਣਾਏ ਮਾਡਲ ਵੇਖਦੇ ਹੋਏ 26 April 202526 April 2025 - by News Town ਸਰਹਿੰਦ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੰਨੀ ਕਲਾਂ ਵਿਖੇ ਬੱਚਿਆਂ ਵਲੋਂ ਬਣਾਏ ਮਾਡਲ ਵੇਖਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨਾਲ ਹਨ ਡੀ ਈ ਓ (ਸੈ) ਸੁਸ਼ੀਲ ਨਾਥ,ਸਕੂਲ ਪ੍ਰਿੰਸੀਪਲ ਸਮਤਾ,ਧਰਮਿੰਦਰ ਸਿੰਘ, ਪ੍ਰਿੰਸੀਪਲ ਰਾਮ ਭੂਸ਼ਣ ਆਦਿ।