ਸਰਹਿੰਦਵਿਧਾਇਕ ਰੁਪਿੰਦਰ ਸਿੰਘ ਹੈਪੀ ਬੱਚਿਆਂ ਵਲੋਂ ਬਣਾਈ ਗਈ ਸਮੱਗਰੀ ਵੇਖਦੇ ਹੋਏ 26 April 202526 April 2025 - by News Town ਸਰਹਿੰਦ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਲਹੇੜੀ ਵਿਖੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਬੱਚਿਆਂ ਵਲੋਂ ਬਣਾਈ ਗਈ ਸਮੱਗਰੀ ਵੇਖਦੇ ਹੋਏ ਨਾਲ ਸਨ ਪ੍ਰਿੰਸੀਪਲ ਜਸਵੀਰ ਕੌਰ, ਡਿਪਟੀ ਡੀ.ਈ.ਓ ਕਮਲਜੀਤ ਕੌਰ, ਪ੍ਰਿੰਸੀਪਲ ਰਾਮ ਭੂਸ਼ਣ, ਐੱਸ ਐੱਮ ਸੀ ਮੈਂਬਰ ਤੇ ਹੋਰ।