ਸਰਹਿੰਦਮਹਾਂ ਸ਼ਿਵਰਾਤਰੀ ਮੌਕੇ ਸੇਵਾ ਕਰਦੇ ਹੋਏ 27 February 202527 February 2025 - by News Town ਸਰਹਿੰਦ, ਰੂਪ ਨਰੇਸ਼: ਵਿਸ਼ਵਕਰਮਾ ਮੰਦਰ ਪ੍ਰੋਫੈਸਰ ਕਲੋਨੀ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਸੇਵਾ ਕਰਦੇ ਹੋਏ ਰਾਜੀਵ ਗਾਂਧੀ, ਅਰਵਿੰਦ ਸ਼ਰਮਾ, ਪੀਯੂਸ਼ ਅਰੋੜਾ, ਤੁਸ਼ਾਰ ਪੁਰੀ, ਕਸ਼ਿਸ਼ ਥਾਪਰ, ਨਿਕੁੰਜ ਥਾਪਰ, ਨੰਨੂ ਤਨੁਜਾ ਤੇ ਹੋਰ।