ਫ਼ਤਹਿਗੜ੍ਹ ਸਾਹਿਬਠੰਡੇ ਮਿੱਠੇ ਜਲ ਦੀ ਛਬੀਲ ਲਗਾਈ 19 June 202419 June 2024 - by newstownonline.com ਸਰਹਿੰਦ, ਥਾਪਰ: ਨਿਰਜਲਾ ਇਕਾਦਸ਼ੀ ਮੌਕੇ ਡੇਰਾ ਬਾਬਾ ਬੁੱਧ ਦਾਸ ਜੀ ਬੱਸੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਡੇਰੇ ਦੀ ਮੁੱਖ ਸੇਵਿਕਾ ਰੇਨੂ ਹੈਪੀ, ਰਾਧਾ ਰਾਣੀ, ਤਿਰਲੋਕ ਬਾਜਵਾ, ਕੁਲਵੰਤ ਕੌਰ, ਕੁਸਮ ਵਿਸ਼ਿਸ਼ਟ, ਮਨਦੀਪ ਕੌਰ ਤੇ ਰਿੰਕੂ ਬਾਜਵਾ ਨੇ ਸੇਵਾ ਕੀਤੀ।