ਸੰਸਕਾਰ ਜਾਗ੍ਰਤੀ ਸੁਸਾਇਟੀ ਦਾ ਕੀਤਾ ਸਨਮਾਨ

ਉਦੇ ਧੀਮਾਨ , ਬੱਸੀ ਪਠਾਣਾਂ: ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਬੰਧੀ ਕੱਢੀ ਗਈ ਵਿਸ਼ਾਲ ਰੱਥ ਯਾਤਰਾ ਚ ਸਹਿਯੋਗ ਦੇਣ ਲਈ ਮੰਦਰ ਕਮੇਟੀ ਵੱਲੋ ਸੰਸਕਾਰ ਜਾਗ੍ਰਤੀ ਸੁਸਾਇਟੀ ਨੂੰ ਸ਼੍ਰੀ ਰਾਮ ਮੰਦਰ ਦਾ ਮਾਡਲ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਓਮ ਪ੍ਰਕਾਸ਼ ਗੌਤਮ, ਪੰਡਿਤ ਸੇਵਕ ਰਾਮ ਸ਼ਰਮਾਂ,ਹਮਿੰਦਰ ਦਲਾਲ,ਮਾਰੂਤ ਮਲਹੌਤਰਾ, ਡਾ. ਦੀਵਾਨ ਧੀਰ,ਬਲਰਾਮ ਚਾਵਲਾ,ਪੰਕਜ਼ ਭਨੋਟ,ਪੰਡਿਤ ਸ਼ੰਕਰ ਮਨੀ,ਪ੍ਰਿੰਸ ਕੁਮਾਰ, ਚਰਨਦਾਸ ਚੰਨੀ, ਅਸ਼ੌਕ ਗੌਤਮ,ਪ੍ਰਧਾਨ ਕਰਮ ਚੰਦ ਬਤਰਾ,ਸੁਰਿੰਦਰ ਧੀਮਾਨ,ਦੀਪਕ ਕੁਮਾਰ,ਸ਼ੰਕਰ ਬੋਸ, ਧੀਰਜ ਕੁਮਾਰ, ਪ੍ਰਵੀਨ ਕੁਮਾਰ ਮੁੱਖੀਜਾ,ਰਾਮ ਕ੍ਰਿਸ਼ਨ ਚੁੱਘ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ