ਸਰਹਿੰਦ, ਰੂਪ ਨਰੇਸ਼:
ਗੁਪਤ ਨਵਰਾਤਿਆਂ ਮੌਕੇ ਸ਼ਿਵ ਸ਼ੰਕਰ ਸੇਵਾ ਸੁਸਾਇਟੀ ਵੱਲੋਂ ਦੁਰਗਾ ਮਾਤਾ ਮੰਦਰ ਸਰਹਿੰਦ ਸ਼ਹਿਰ ਵਿਖੇ ਮਾਤਾ ਦਾ ਜਾਗਰਣ ਕਰਵਾਇਆ ਗਿਆ। ਇਸ ਮੌਕੇ ਜਯੋਤੀ ਪ੍ਰਚੰਡ ਕਰਦੇ ਹੋਏ ਮਹੰਤ ਨਰਿੰਦਰ ਗਿਰੀ, ਹਰਮਿੰਦਰ ਸ਼ਰਮਾ, ਹਰਮਿੰਦਰ ਸੂਦ ਅਤੇ ਰਾਜੇਸ਼ ਸ਼ਰਮਾ। ਇਸ ਮੌਕੇ ਸੁਸਾਇਟੀ ਦੇ ਤਿਰਲੋਕੀ ਨਾਥ, ਲੱਕੀ ਸੂਦ,ਅਨੀਸ਼ ਗੁਪਤਾ, ਯਸ਼ਪਾਲ ਲਾਹੋਰੀਆ, ਸੰਦੀਪ ਮੈਂਗੀ ਅਤੇ ਕ੍ਰਿਸ਼ਨ ਪਾਲ ਨੇ ਸੇਵਾ ਨਿਭਾਈ।