ਭੋਗ ਤੇ ਰਸਮ ਪਗੜੀ 6 ਮਈ ਨੂੰ

ਸਰਹਿੰਦ, ਥਾਪਰ:

ਸਮਾਜਸੇਵੀ ਹਰੀਸ਼ ਸ਼ਰਮਾ ਦੇ ਭਰਾ ਨਰਿੰਦਰਪਾਲ ਭਾਰਦਵਾਜ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਦਾ ਭੋਗ ਤੇ ਰਸਮ ਪਗੜੀ 6 ਮਈ ਨੂੰ ਵਿਸ਼ਵਕਰਮਾ ਮੰਦਰ ਪ੍ਰੋਫੈਸਰ ਕਲੋਨੀ ਸਰਹਿੰਦ ਵਿਖੇ 1 ਤੋਂ 2 ਵਜੇ ਤੱਕ ਹੋਵੇਗੀ।

Leave a Reply

Your email address will not be published. Required fields are marked *