
ਸਰਹਿੰਦ, ਰੂਪ ਨਰੇਸ:
ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਮਹਾਂ ਸ਼ਿਵਰਾਤਰੀ ਮੌਕੇ ਤ੍ਰਿਵੈਣੀ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਸੁਰਿੰਦਰ ਲੱਖੀ, ਆਸ਼ੀਸ਼ ਅੱਤਰੀ, ਮੋਹਿਤ ਸੂਦ, ਰੋਹਿਤ ਬਾਂਸਲ, ਐਡਵੋਕਟ ਰਾਜੇਸ਼ ਉਪਲ, ਪ੍ਰਿਤਪਾਲ ਸਿੰਘ ਜੱਸੀ, ਆਸ਼ੀਸ਼ ਸੂਦ, ਕ੍ਰਿਸ਼ਨ ਲਾਲ ਹਾਜ਼ਰ ਸਨ।
Latest News in Punjabi