ਫ਼ਤਹਿਗੜ੍ਹ ਸਾਹਿਬਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ 19 June 202419 June 2024 - by News Town ਸਰਹਿੰਦ, (ਥਾਪਰ): ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਏਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਨਿਪੁੰਨ ਸ਼ਰਮਾ,ਸੰਜੂ ਨੰਬਰਦਾਰ, ਸਾਧੂਰਾਮ ਭੱਟਮਾਜਰਾ, ਰਿੱਕੀ ਸ਼ਰਮਾ, ਸੁਰੇਸ਼ ਸ਼ਰਮਾ, ਅਭਿਸ਼ੇਕ ਪ੍ਰਸ਼ਾਂਤ, ਸੋਮਦੇਵ, ਪੂਰਨ ਚੰਦ ਸਹਿਗਲ ਨੇ ਸੇਵਾ ਕੀਤੀ।