ਸਤਿਕਾਰਯੋਗ ਮਾਸਟਰ ਸੁਰਜੀਤ ਸਿੰਘ ਘੁਮੰਡਗੜ ਸਾਨੂੰ ਸਦੀਵੀ ਵਿਛੋੜਾ ਦੇ ਗਏ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਆਪ ਜੀ ਨੂੰ ਬਹੁਤ ਹੀ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ. ਸੁਰਜੀਤ ਸਿੰਘ ਘੁਮੰਡਗੜ ਸਾਨੂੰ ਮਿਤੀ 6 ਅਪ੍ਰੈਲ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ ਜਿਨਾ ਦਾ ਸੰਸਕਾਰ ਮਿਤੀ 8 ਅਪ੍ਰੈਲ 2024 ਨੂੰ ਉਹਨਾ ਦੇ ਗ੍ਰਹਿ ਪਿੰਡ ਘੁਮੰਡਗੜ੍ਹ ਜਿਲਾ ਫਤਿਹਗੜ੍ਹ ਸਾਹਿਬ ਵਿਖੇ 11 ਵਜੇ ਹੋਵੇਗਾ।

ਦੁੱਖੀ ਹਿਰਦੇ – ਪਤਨੀ – ਪਰਮਜੀਤ ਕੋਰ, ਪੁੱਤਰ- ਸਿਮਰਨਜੀਤ ਸਿੰਘ, ਪੁੱਤਰ- ਮਨਪ੍ਰੀਤ ਸਿੰਘ, ਮਿੱਤਰ –ਨੌਰੰਗ ਸਿੰਘ, ਖੁਸਵੰਤ ਥਾਪਰ, ਭਗਵੰਤ ਸਿੰਘ, ਮੰਗਲ ਸਿੰਘ ਆਦਿ।

ਸਪੰਰਕ ਨੰਬਰ – 9041603941

Leave a Reply

Your email address will not be published. Required fields are marked *