ਤੇਲ ਟੈਂਕਰ ਹਾਦਸਾ ; ਖੰਨਾ ਪੁਲਿਸ ਅਤੇ ਜਿਲ੍ਹਾ ਪ੍ਰਸਾਸ਼ਨ ਲੁਧਿਆਣਾ ਦੀ ਮੁਸਤੈਦ ਕਾਰਵਾਈ ਨਾਲ ਵੱਡਾ ਹਾਦਸਾ ਟਲਿਆ

– ਮੁੱਢਲੀ ਜਾਂਚ ‘ਚ ਤੇਲ ਟੈਂਕਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ – ਐਸ.ਐਸ.ਪੀ. ਖੰਨਾ – ਅੱਗ ਬੁਝਾਉਣ ਲਈ ਪੰਜ ਫਾਇਰ ਟੈਂਡਰ ਕੀਤੇ ਗਏ ਸਨ ਤਾਇਨਾਤ; ਐਨ.ਐਚ.ਏ.ਆਈ. ਦੀ ਟੀਮ …