ਭਾਜਪਾ ਆਗੂਆਂ ਤੇ ਵਰਕਰਾਂ ਨੇ ਵੰਡੇ ਲੱਡੂ
ਬੱਸੀ ਪਠਾਣਾਂ (ਉਦੇ): ਅੱਜ ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾਂ ਦੀ ਤਰਫੋਂ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਨਰਿੰਦਰ ਮੋਦੀ ਦੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਅਤੇ ਸ. ਰਵਨੀਤ …
ਭਾਜਪਾ ਆਗੂਆਂ ਤੇ ਵਰਕਰਾਂ ਨੇ ਵੰਡੇ ਲੱਡੂ Read MoreLatest News in Punjabi
ਬੱਸੀ ਪਠਾਣਾਂ (ਉਦੇ): ਅੱਜ ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾਂ ਦੀ ਤਰਫੋਂ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਨਰਿੰਦਰ ਮੋਦੀ ਦੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਅਤੇ ਸ. ਰਵਨੀਤ …
ਭਾਜਪਾ ਆਗੂਆਂ ਤੇ ਵਰਕਰਾਂ ਨੇ ਵੰਡੇ ਲੱਡੂ Read More
16 ਅਤੇ 17 ਨਵੰਬਰ, 2024 ਨੂੰ ਹੋਵੇਗੀ ਪੰਜਾਬ ਵਿੱਚ ਪਹਿਲੀ ਬਾਲ ਲੇਖਕਾਂ ਦੀ ਸ਼੍ਰੋਮਣੀ ਐਵਾਰਡ ਅੰਤਰਰਾਸ਼ਟਰੀ ਕਾਨਫਰੰਸ। ਜਲੰਧਰ, ਰੂਪ ਨਰੇਸ਼: ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਦੀ ਅਗਵਾਈ ਹੇਠ …
ਪੰਜਾਬ ਭਵਨ ਸਰੀ ਕਨੇਡਾ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਦੀ ਸਾਂਝੀ ਮੀਟਿੰਗ Read More
ਸਰਹਿੰਦ, (ਰੂਪ ਨਰੇਸ਼/ਥਾਪਰ); ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਦੇ ਦਫਤਰ ਵਿਖੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਦੇ ਵਿੱਚ ਵਰਕਰਾਂ ਦੀ ਧੰਨਵਾਦੀ ਮੀਟਿੰਗ ਹੋਈ ।ਇਸ ਮੌਕੇ ਐੱਸ ਪੀ ਡਾ …
ਪੰਜਾਬ ਦੇ ਲੋਕਾਂ ਨੇ ਭਾਜਪਾ ਅਤੇ ਆਪ ਨੂੰ ਨਕਾਰਿਆ – ਡਾ. ਅਮਰ ਸਿੰਘ, ਕਾਕਾ ਰਣਦੀਪ, ਨਾਗਰਾ, ਡਾ. ਸਿਕੰਦਰ Read More
ਮੁਕਤਸਰ ਸਾਹਿਬ, ਰੂਪ ਨਰੇਸ਼: 9 ਜੂਨ ਨੂੰ ਸਰਕਾਰੀ ਕੰਨਿਆ ਸੀਨੀਅਰ ਸਕਡਰੀ ਸਮਾਰਟ ਸਕੂਲ ਮੰਡੀ ਹਰਜੀ ਰਾਮ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਭਵਨ ਸਰੀ ਕਨੇਡਾ ਦੇ …
ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ 9 ਜੂਨ ਨੂੰ ਨਵੀਆਂ ਕਲਮਾਂ ਨਵੀਂ ਉਡਾਣ ਭਾਗ -12 ਪੁਸਤਕ ਦਾ ਕੀਤਾ ਗਿਆ ਲੋਕ ਅਰਪਣ ਸਮਾਰੋਹ Read More
ਸਰਹਿੰਦ, ਰੂਪ ਨਰੇਸ਼/ਥਾਪਰ: ਐੱਸ ਐੱਸ ਪੀ ਫਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏ ਐਸ ਆਈ ਹੰਸ ਰਾਜ ਵਲੋਂ ਚੁੰਗੀ ਨੰਬਰ 4 ਤੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ …
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ Read More
ਸਰਹਿੰਦ, ਰੂਪ ਨਰੇਸ਼: ਸਤਿਸੰਗ ਤੋਂ ਗਿਆਨ ਅਤੇ ਗਿਆਨ ਤੋਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਗੱਲ ਮਨਦੀਪ ਕੌਰ ਨਾਗਰਾ ਅਤੇ ਕਿਰਨ ਸੂਦ ਨੇ ਇਸਤਰੀ ਸਤਸੰਗ ਸਭਾ ਮੰਦਰ ਪ੍ਰੋਫੈਸਰ ਕਲੋਨੀ …
ਸਤਿਸੰਗ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ- ਨਾਗਰਾ, ਕਿਰਨ Read More
ਸਰਹਿੰਦ, ਰੂਪ ਨਰੇਸ਼/ਥਾਪਰ: ਸੰਤਾਂ ਦੀ ਨਗਰੀ ਵਿੱਚ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ। ਸੰਤ ਜਿਸ ਸਥਾਨ ਤੇ ਰਹਿੰਦੇ ਹਨ ਉਹ ਕੁੰਭ ਬਣ ਜਾਂਦਾ ਹੈ। ਇਹ ਪ੍ਰਵਚਨ ਸੰਤ ਬਾਬਾ ਬਲਵਿੰਦਰ ਦਾਸ ਨੇ …
ਡੇਰਾ ਬਾਬਾ ਪੁਸ਼ਪਾਨੰਦ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ Read More
ਸਰਹਿੰਦ (ਰੂਪ ਨਰੇਸ਼/ਥਾਪਰ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਸ਼ਾਖਾ ਵਿੱਚ ਸਹਾਇਕ ਰਜਿਸਟਰਾਰ ਜਸਵੰਤ ਸਿੰਘ 39 ਸਾਲ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਯੂਨੀਵਰਸਿਟੀ ਦੇ ਸਟਾਫ ਤੇ ਅਧਿਕਾਰੀਆਂ ਵਲੋਂ ਉਹਨਾਂ …
ਪੰਜਾਬੀ ਯੂਨੀਵਰਸਿਟੀ ਵਿੱਚ 39 ਸਾਲ ਦੀ ਸੇਵਾ ਕਰਨ ਉਪਰੰਤ ਜਸਵੰਤ ਸਿੰਘ ਸੇਵਾ ਮੁਕਤ ਹੋਏ Read More
ਸਿਹਤਮੰਦ ਜੀਵਨ ਲਈ ਵਾਤਾਵਰਨ ਦਾ ਸਿਹਤਮੰਦ ਹੋਣਾ ਅਤੀ ਜਰੂਰੀ – ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਫਤਿਹਗੜ੍ਹ ਸਾਹਿਬ, ਰੂਪ ਨਰੇਸ਼/ਥਾਪਰ: ਵਿਸ਼ਵ ਵਾਤਾਵਰਨ ਦਿਵਸ ਮੌਕੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ …
ਸਿਹਤ ਵਿਭਾਗ ਨੇ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ Read More
ਸਰਹਿੰਦ,(ਰੂਪ ਨਰੇਸ਼/ਥਾਪਰ): ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਜਿੱਤ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਇਹ ਜਿੱਤ ਧਰਮ ਨਿਰਪੱਖਤਾ ਦੀ …
ਡਾ. ਅਮਰ ਸਿੰਘ ਦੀ ਜਿੱਤ ਧਰਮ ਨਿਰਪੱਖਤਾ ਦੀ ਜਿੱਤ- ਨਾਗਰਾ, ਰਣਦੀਪ, ਸਿਕੰਦਰ Read More
ਸਰਹਿੰਦ,(ਰੂਪ ਨਰੇਸ਼/ਥਾਪਰ): ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਚੋਣ ਨਤੀਜਿਆਂ ‘ਤੇ ਆਪਣੀ ਰਾਏ ਪ੍ਰਗਟ ਕਰਦਿਆਂ ਕਿਹਾ ਕਿ ਵੋਟਰਾਂ ਨੇ ਮੈਨੂੰ ਜੋ ਫ਼ਤਵਾ …
ਵੋਟਰਾਂ ਨੇ ਮੈਨੂੰ ਜੋ ਫ਼ਤਵਾ ਦਿੱਤਾ ਹੈ ਅਸੀ ਉਸਨੂੰ ਸਵਿਕਾਰ ਕਰਦੇ ਹਾਂ- ਗੇਜਾ ਰਾਮ Read More
ਪਟਿਆਲਾ: ਦੇਰ ਸ਼ਾਮ ਚੱਲੇ ਝੱਖੜ ਦੌਰਾਨ ਬਿਜਲੀ ਦਾ ਖੰਬਾ ਡਿੱਗਣ ਕਾਰਨ ਇਕ ਪੱਤਰਕਰ ਦੀ ਮੌਤ ਹੋ ਗਈ ਹੈ। ਪੱਤਰਕਾਰ ਅਵਿਨਾਸ਼ ਕੰਬੋਜ ਬਸ ਸਟੈਂਡ ਨੇੜੇ ਨਹਿਰੂ ਪਾਰਕ ਕੋਲ ਖੜਾ ਸੀ। ਇਸੇ …
ਝੱਖੜ ਦੌਰਾਨ ਖੰਬਾ ਡਿੱਗਣ ਕਾਰਨ ਪੱਤਰਕਾਰ ਦੀ ਮੌਤ Read More
ਲੋਕ ਸਭਾ ਹਲਕਾ 08-ਫ਼ਤਹਿਗੜ੍ਹ ਸਾਹਿਬ ਵਿੱਚ ਕਰੀਬ 56.16 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ: ਜ਼ਿਲ੍ਹਾ ਚੋਣ ਅਫਸਰ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਲਈ ਵੋਟਰਾਂ …
ਲੋਕ ਸਭਾ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸਭ ਤੋਂ ਵੱਧ ਪੋਲਿੰਗ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ 62.50 ਹੋਈ Read More
ਵਿਧਾਨ ਸਭਾ ਹਲਕਾ 106-ਅਮਰਗੜ੍ਹ 56.73 ਵਿੱਚ ਫੀਸਦੀ, 56-ਅਮਲੋਹ ਵਿੱਚ 62.00 ਫੀਸਦੀ, 54-ਬਸੀ ਪਠਾਣਾ ਵਿੱਚ 56.10 ਫੀਸਦੀ, 55-ਫ਼ਤਹਿਗੜ੍ਹ ਸਾਹਿਬ ਅੰਦਰ 62.50 ਫੀਸਦੀ, 57-ਖੰਨਾਂ ਵਿੱਚ 60.20 ਫੀਸਦੀ, 67-ਪਾਇਲ ਅੰਦਰ 56.00 ਫੀਸਦੀ, 69-ਰਾੲਕੋਟ …
ਦੇਖੋ ! 9 ਵਿਧਾਨ ਸਭਾ ਹਲਕਿਆਂ ਵਿੱਚ ਕਿੰਨੀ ਹੋਈ ਪੋਲਿੰਗ Read More
ਅੱਜ 7ਵੇਂ ਅਤੇ ਅੰਤਮ ਪੜਾਅ ਲਈ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਪਣੇ ਪਰਿਵਾਰ ਸਮੇਤ ਆਪਣੀ ਕੀਮਤੀ ਵੋਟ ਪਾਈ।
ਅੱਜ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਪਣੇ ਪਰਿਵਾਰ ਸਮੇਤ ਆਪਣੀ ਕੀਮਤੀ ਵੋਟ ਪਾਈ Read More
ਦਿਵਿਆਂਗ ਕ੍ਰਿਸ਼ਨ ਕਾਂਤਾ (81) ਨੇ ਆਪਣੀ ਵੋਟ ਪਾਈ। —————————————————— ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਅਤੇ ਉਹਨਾਂ ਦੇ ਸਪੁੱਤਰ ਨੇ ਆਪਣੀ ਕੀਮਤੀ ਵੋਟ ਪਾਈ। —————————————————— ਸ. ਗੁਰਬਿੰਦਰ ਸਿੰਘ ਭੱਟੀ ਨੇ ਪਰਿਵਾਰ …
ਅੱਜ 7ਵੇਂ ਅਤੇ ਅੰਤਮ ਪੜਾਅ ਲਈ ਵੋਟਰਾਂ ਨੇ ਆਪਣੀ ਕੀਮਤੀ ਵੋਟ ਪਾਈ Read More
ਸਰਹਿੰਦ,(ਰੂਪ ਨਰੇਸ਼/ਥਾਪਰ): ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਵਲੋ ਪਿੰਡ ਗੁਣੀਆਂ ਮਾਜਰਾ ਵਿਖੇ ਬਲਵਿੰਦਰ ਸਿੰਘ ਕਾਂਗਰਸ ਵਰਕਰ ਦੇ ਘਰ ਸ਼ਿਰਕਤ ਕੀਤੀ ਅਤੇ ਵੋਟ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। …
ਡਾ. ਸਿਕੰਦਰ ਸਿੰਘ ਨੇ ਡੋਰ ਟੂ ਡੋਰ ਮੁਹਿੰਮ ਕੀਤੀ Read More
ਬੱਸੀ ਪਠਾਣਾ, ਉਦੇ ਧੀਮਾਨ: ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ ਦੇ ਹੱਕ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਤੇ ਹਲਕਾ …
ਡਾ.ਮਨੋਹਰ ਸਿੰਘ ਵੱਲੋਂ ਡੋਰ-ਟੂ-ਡੋਰ ਕੀਤਾ ਚੋਣ ਪ੍ਰਚਾਰ Read More
ਬੱਸੀ ਪਠਾਣਾ, ਉਦੇ ਧੀਮਾਨ: ਡੀ ਐਮ ਮਾਰਕਫੈੱਡ ਸਚਿਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਵਾਰ ਕਣਕ ਦੇ ਸੀਜਨ ਦੌਰਾਨ ਅਨਾਜ ਮੰਡੀ ਚ ਵੱਡਮੁੱਲੀਆਂ ਸੇਵਾਵਾਂ ਦੇਣ ਵਾਲੇ ਮਾਰਕਫੈੱਡ ਦੇ ਇੰਸਪੇਕਟਰ ਵਿਵੇਕ …
ਰਾਜੇਸ਼ ਸਿੰਗਲਾ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਵੱਲੋਂ ਵਿਵੇਕ ਜੈਨ ਦਾ ਕੀਤਾ ਸਨਮਾਨ Read More
ਸਰਹਿੰਦ,(ਰੂਪ ਨਰੇਸ਼/ਥਾਪਰ): ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀ ਗੇਜਾ ਰਾਮ ਵਾਲਮੀਕਿ ਦੇ ਹੱਕ ਵਿੱਚ ਆਗੂਆਂ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਤੂਫਾਨੀ ਦੌਰੇ ਤੇ ਨੁੱਕੜ ਮੀਟਿੰਗਾਂ …
ਦੇਸ਼ ਦਾ ਵਿਕਾਸ ਭਾਜਪਾ ਦੇ ਸਾਸ਼ਨ ਕਾਲ ਵਿਚ ਹੀ ਹੋਇਆ ਹੈ- ਦੀਦਾਰ ਸਿੰਘ ਭੱਟੀ Read More
ਸਰਹਿੰਦ(ਰੂਪ ਨਰੇਸ਼/ ਥਾਪਰ): ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ …
ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿਚ ਕੀਤੀਆਂ ਮੀਟਿੰਗਾਂ Read More