
ਪ੍ਰਿਆਗਰਾਜ ਮਹਾਂਕੁੰਭ ਚ ਸੰਤਾਂ ਤੇ ਮਹਾਪੁਰਸ਼ਾਂ ਦੇ ਅਖਾੜਿਆਂ ਵੱਲੋ ਸੰਗਤਾਂ ਦੀ ਸੇਵਾ ਲਈ ਕੀਤੇ ਕਾਰਜ ਬਹੁਤ ਹੀ ਸ਼ਲਾਘਾਯੋਗ- ਰਾਜੇਸ਼ ਸਿੰਗਲਾ
ਬੱਸੀ ਪਠਾਣਾ, ਰੂਪ ਨਰੇਸ਼: ਪ੍ਰਿਆਗਰਾਜ ਮਹਾਕੁੰਭ ਚ ਨਿਰੰਜਨੀ ਅਖਾੜਾ ਹਰਿਦੁਆਰ ਪ੍ਰਧਾਨ ਅਖਿਲ ਭਾਰਤੀਯ ਅਖਾੜਾ ਪ੍ਰੀਸ਼ਦ ਦੇ ਰਵਿੰਦਰ ਪੁਰੀ ਜੀ ਮਹਾਰਾਜ ਦੇ ਸਥਾਨ ਤੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ …