ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਮਾਤਾ ਸਵਰਨ ਰਾਣੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ- ਨੌਰੰਗ ਸਿੰਘ
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਸਰਹੰਦ ਦੀ ਮਾਤਾ ਸ੍ਰੀਮਤੀ ਸਵਰਨ ਰਾਣੀ ਪਤਨੀ ਸਵਰਗਵਾਸੀ ਸ੍ਰੀ ਸ਼ਾਮ ਲਾਲ ਜੀ ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ …