ਗੁਰਸਿੱਖ ਹਮੇਸ਼ਾ ਪ੍ਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਚੰਡੀਗੜ੍ਹ/ ਗਿੱਦੜਬਾਹਾ/ਸਰਹਿੰਦ (ਰੂਪ ਨਰੇਸ਼)– ਅੱਜ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਰਹਿਨੁਮਾਈ ਹੇਠ ਬਠਿੰਡਾ ਹਾਈਵੇ ਤੇ ਪਿੰਡ ਦੌਲਾ ਦੇ ਨੇੜੇ ਗਿੱਦੜਬਾਹਾ ਦੇ ਸੰਤ …

ਅਕਾਲੀ ਵਰਕਰਾਂ ਨੇ ਸ.ਪਰਮਿੰਦਰ ਸਿੰਘ ਢੀਂਡਸਾ ਨੂੰ ਜਨਮ ਦਿਨ ਦੀਆਂ ਦਿੱਤੀਆਂ ਮੁਬਾਰਕਾਂ

 ਨਿਊਜ਼ ਟਾਊਨ: ਸ .ਪਰਮਿੰਦਰ ਸਿੰਘ੍ ਢੀਂਡਸਾ ਸਾਬਕਾ ਐਮ.ਐਲ.ਏ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਅਕਾਲੀ ਵਰਕਰਾਂ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਉਹਨਾਂ ਦੀ ਚੜ੍ਹਦੀ ਕਲਾ ਲਈ ਅੱਜ …

ਪਾਉਂਟਾ ਸਾਹਿਬ ਦੀ ਧਰਤੀ ਤੇ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ

  ਪਾਉਂਟਾ ਸਾਹਿਬ (ਰੂਪ ਨਰੇਸ਼, ਦਵਿੰਦਰ ਰੋਹਟਾ): ਯੁੱਗਾਂ ਯੁੱਗਾਂ ਤੋਂ ਇਸ ਪਰਮ ਪਿਤਾ ਪ੍ਰਮਾਤਮਾ ਦਾ ਅਸਤਿੱਤਵ ਸਾਸ਼ਵਤ ਅਤੇ ਸਥਿਰ ਰਿਹਾ ਹੈ। ਸਾਡੇ ਮਨੁੱਖਾਂ ਦੇ ਜੀਵਨ ਚ ਅਨੇਕ ਉਤਾਰ ਚੜਾਵ ਆਉਂਦੇ …

ਪੰਜਾਬ ਸਰਕਾਰ ਵੱਲੋਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ੁਰੂ 

ਜੈਤੋਂ ( ਅਸ਼ੋਕ ਧੀਰ): ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵੀ ਪਹਿਲੀ ਵਾਰ ਲੁਧਿਆਣਾ …

ਪਰਮਾਤਮਾ ਨੂੰ ਜੀਵਨ ਵਿੱਚ ਸ਼ਾਮਿਲ ਕਰਕੇ ਹੁੰਦਾ ਹੈ ਮਾਨਵੀ ਗੁਣਾਂ ਦਾ ਵਿਸਥਾਰ- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

77ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ਾਨਦਾਰ ਉਦਘਾਟਨ  ਫ਼ਤਿਹਗੜ੍ਹ ਸਾਹਿਬ/ਸਮਾਲਖਾ, (ਦਵਿੰਦਰ ਰੋਹਟਾ/ਰੂਪ ਨਰੇਸ਼): ”ਪਰਮਾਤਮਾ ਜਾਣਨ ਯੋਗ ਹੈ, ਇਹ ਜਾਣਨ ਤੋਂ ਬਾਅਦ, ਜਦੋਂ ਅਸੀਂ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ …

ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ

22-12-2024 ਤੱਕ ਸਲਾਨਾ 10 ਫੀਸਦੀ ਵਿਆਜ ਦੇ ਨਾਲ ਕਰ ਸਕਦੇ ਨੇ ਭੁਗਤਾਨ ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼: ਇੰਜ. ਅਮਨਦੀਪ ਸਿੰਘ ਗਿੱਲ, ਵਧੀਕ ਐੱਸ.ਈ. ਵੰਡ ਮੰਡਲ, ਸਰਹਿੰਦ ਨੇ ਬਿਜਲੀ ਵਿਭਾਗ ਦੇ ਡਿਫਾਲਟਰ …

ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦੇ ਕਤਲ ਮਾਮਲੇ ‘ਚ ਬੱਬਰ ਖ਼ਾਲਸਾ ਮੁਖੀ ਸਮੇਤ 6 ‘ਤੇ ਚਾਰਜਸ਼ੀਟ

ਨਵੀਂ ਦਿੱਲੀ:  ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ ਦੇ ਨੰਗਲ ‘ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ‘ਚ ਛੇ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ …

ਕੰਪਿਊਟਰ ਅਧਿਆਪਕਾਂ ਜੀਟੀਯੂ ਆਗੂਆਂ ਦੇ ਨਾਲ ਏਡੀਸੀ ਨੂੰ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ

ਸੰਗਰੂਰ – ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਅੱਜ, ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਸਹਿਯੋਗ ਨਾਲ ਕੰਪਿਊਟਰ ਅਧਿਆਪਕਾਂ ਨੇ ਏਡੀਸੀ ਸੰਗਰੂਰ ਸੁਖਚੈਨ ਸਿੰਘ ਨੂੰ …

ਪੰਜਾਬ ਦੇ ਮੁਕਾਬਲੇ ਹੁਣ ਤੱਕ ਹਰਿਆਣੇ ਨੇ 12 ਗੁਣਾ ਵੱਧ ਝੋਨਾ ਐੱਮਐੱਸਪੀ ’ਤੇ ਖ਼ਰੀਦਿਆ

ਚੰਡੀਗੜ੍ਹ: ਹਰਿਆਣਾ ਤੇ ਪੰਜਾਬ ਵਿਚ ਰਾਈਸ ਮਿਲਰਸ ਦੀ ਹੜਤਾਲ ਦੇ ਬਾਵਜੂਦ ਖੁਰਾਕ ਅਤੇ ਸਪਲਾਈ ਵਿਭਾਗ ਹਰਿਆਣਾ ਵੱਲੋਂ ਝੋਨਾ ਖਰੀਦ ਲਈ ਕੀਤੇ ਗਏ ਪੁ ਪਤਾ ਪ੍ਰਬੰਧ ਰੰਗ ਲਿਆ ਰਹੇ ਹਨ। ਹਰਿਆਣਾ …

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ‘ਚ ਉਦਯੋਗਾਂ ਲਈ ਹੋਰ ਸੁਖਾਵਾਂ ਮਾਹੌਲ ਬਣਾਉਣ ਦੇ ਨਿਰਦੇਸ਼ 

– ਛੋਟੇ ਅਤੇ ਮੱਧਮ ਵਰਗ ਦੇ ਉਦਯੋਗਾਂ ਲਈ ਕਾਰਗਰ ਕਦਮ ਉਠਾੳੇੁਣ ਲਈ ਕਿਹਾ – ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ – ਉਦਯੋਗ ਵਿਭਾਗ, ਇਨਵੈਸਟ …