ਸ਼੍ਰੀ ਸੱਤਿਆ ਸਾਈ ਸਮਿਤੀ ਨੇ ਲਗਾਇਆ ਲੰਗਰ

ਉਦੇ ਧੀਮਾਨ,ਬੱਸੀ ਪਠਾਣਾਂ: ਸ਼੍ਰੀ ਸੱਤਿਆ ਸਾਈ ਸਮਿਤੀ ਵੱਲੋਂ ਸਮਿਤੀ ਪ੍ਰਧਾਨ ਜਤਿੰਦਰ ਸ਼ਰਮਾਂ ਦੀ ਅਗਵਾਈ ਹੇਠ ਨਰ ਸੇਵਾ ਨਰਾਇਣ ਸੇਵਾ ਮੁਹਿੰਮ ਤਹਿਤ ਸੰਤ ਨਾਮਦੇਵ ਰੋਡ ਤੇ ਰਾਹਗੀਰਾਂ ਲਈ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇਂ ਪ੍ਰਧਾਨ ਜਤਿੰਦਰ ਸ਼ਰਮਾਂ ਨੇ ਕਿਹਾ ਕਿ ਸ਼੍ਰੀ ਸੱਤਿਆ ਸਾਈ ਸੇਵਾ ਸਮਿਤੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਦੇ ਨਾਲ ਨਰ ਸੇਵਾ ਨਰਾਇਣ ਸੇਵਾ ਮੁਹਿੰਮ ਤਹਿਤ ਹਰ ਮਹੀਨੇ ਲੰਗਰ ਲਗਾਇਆ ਜਾਂਦਾ ਹੈ।ਇਸ ਮੌਕੇ ਮਨਧੀਰ ਮੋਹਨ, ਕੁਲਦੀਪ ਮਲਹੌਤਰਾ, ਸੁਸ਼ੀਲ ਗੁਪਤਾ, ਸਤਪਾਲ ਭਨੋਟ,ਮੁਲਕ ਰਾਜ ਮੜਕਣ, ਵਿਸ਼ਵ ਗਾਬਾ, ਸੰਤੋਸ਼ ਕੁਮਾਰ ਆਦਿ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ