
ਜ਼ਿਲ੍ਹਾ ਪੱਧਰੀ ਕਲਾ ਉੱਤਸਵ ਮੁਕਾਬਲੇ ਵੱਖ ਵੱਖ ਕਲਾਵਾਂ ਦੀ ਪੇਸ਼ਕਾਰੀ ਨਾਲ ਸਰਕਾਰੀ ਸਕੂਲ ਸਰਹਿੰਦ ਮੰਡੀ ਵਿੱਖੇ ਸਮਾਪਤ
ਫਤਿਹਗੜ੍ਹ ਸਾਹਿਬ, ਥਾਪਰ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਕਲਾ ਉਤੱਸਵ ਮੁਕਾਬਲੇ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਸਰਹੰਦ ਮੰਡੀ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ …