ਓਮ ਪ੍ਰਕਾਸ਼ ਬਣੇ ਲਹਿਰ ਕ੍ਰਾਂਤੀ ਹਿਊਮਨ ਬੀੰਗ ਸੋਸਾਇਟੀ ਪੰਜ਼ਾਬ ਦੇ ਜ਼ਿਲ੍ਹਾ ਪ੍ਰਧਾਨ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਮਿਤੀ 27 ਜੁਲਾਈ ਨੂੰ ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੋਸਾਇਟੀ ਰਜਿ. ਪੰਜਾਬ ਦੀ ਇੱਕ ਅਹਿਮ ਮੀਟਿੰਗ ਨੇੜੇ ਚੁੰਗੀ  ਨੰਬਰ ਚਾਰ ਹੰਗਰੀ ਪੁਆਇੰਟ ਸਰਹੰਦ ਮੰਡੀ ਵਿਖੇ ਸੂਬਾ …