
ਲਹਿਰ ਕ੍ਰਾਂਤੀ ਹਿਊਮਨ ਬਿੰਗ ਵੈਲਫੇਅਰ ਸੁਸਾਇਟੀ ਰਜਿ. ਪੰਜਾਬ ਵੱਲੋਂ ਮਨਾਇਆ ਗਿਆ ਸੰਸਥਾ ਦਾ ਪਹਿਲਾ ਸਥਾਪਨਾ ਦਿਵਸ
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਮਿਤੀ 19 ਜੁਲਾਈ ਨੂੰ ਲਹਿਰ ਕ੍ਰਾਂਤੀ ਹਿਊਮਨ ਬਿੰਗ ਵੈਲਫੇਅਰ ਸੁਸਾਇਟੀ ਰਜਿ. ਪੰਜਾਬ ਵੱਲੋਂ ਗੁਰਦੇਵ ਨਗਰ ਸਰਹਿੰਦ ਮੰਡੀ ਵਿਖੇ ਸੰਸਥਾ ਦਾ ਪਹਿਲਾ ਸਥਾਪਨਾ ਦਿਵਸ ਮਨਾਇਆ ਗਿਆ। ਸੰਸਥਾ …