ਮਾਤਾ ਸ਼੍ਰੀ ਨੈਣਾ ਦੇਵੀ ਸ਼ਕਤੀਪੀਠ ਦੀ ਪੈਦਲ ਯਾਤਰਾ ਜੱਥੇ ਦਾ ਸਰਹਿੰਦ ਪਹੁੰਚਣ ‘ਤੇ ਭਰਵਾਂ ਸਵਾਗਤ

ਸਰਹਿੰਦ, ਥਾਪਰ: ਸਾਵਨ ਦੇ ਚਾਲਿਆਂ ਮੌਕੇ ਸ਼੍ਰੀ ਦੁਰਗਾ ਸੇਵਾ ਮੰਡਲ ਪਟਿਆਲਾ ਵਲੋਂ 14ਵੀਂ ਮਾਤਾ ਸ਼੍ਰੀ ਨੈਣਾ ਦੇਵੀ ਸ਼ਕਤੀਪੀਠ ਦੀ ਪੈਦਲ ਯਾਤਰਾ ਪਟਿਆਲਾ ਤੋਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ਼ ਸ਼ੁਰੂ ਕੀਤੀ ਗਈ। …