
ਭਾਰਤ ਦੇ ਲੇਬਰ ਕੋਡ: ਕਾਮਿਆਂ ਦੀ ਇੱਜ਼ਤ ਅਤੇ ਸੁਰੱਖਿਆ ਲਈ ਇੱਕ ਇਤਿਹਾਸਕ ਕਦਮ
ਭਾਰਤ ਦੇ ਕਿਰਤ ਖੇਤਰ ਵਿੱਚ ਚਾਰ ਲੇਬਰ ਕੋਡਾਂ—ਕੋਡ ਆਨ ਵੇਜਸ, 2019; ਇੰਡਸਟਰੀਅਲ ਰਿਲੇਸ਼ਨਜ਼ ਕੋਡ, 2020; ਕੋਡ ਆਨ ਸੋਸ਼ਲ ਸਕਿਓਰਿਟੀ, 2020; ਅਤੇ ਓਕਿਊਪੇਸ਼ਨਲ ਸੇਫਟੀ, ਹੈਲਥ ਅਤੇ ਵਰਕਿੰਗ ਕੰਡੀਸ਼ਨਜ਼ ਕੋਡ, 2020—ਨਾਲ ਇੱਕ …