ਜਿਲਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਬੇਗੁਨਾਹਾਂ ਨੂੰ ਸ਼ਰਧਾਂਜਲੀ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਪਹਿਲਗਾਮ, ਜੰਮੂ-ਕਸ਼ਮੀਰ ‘ਚ ਹੋਏ ਨਾਕਾਬਲ ਬਰਦਾਸ਼ਤ ਅੱਤਵਾਦੀ ਹਮਲੇ ਵਿੱਚ ਬੇਗੁਨਾਹ ਲੋਕਾਂ ਦੀ ਹੋਈ ਮੌਤ ‘ਤੇ ਗਹਿਰੀ ਦੁਖ ਭਾਵਨਾ ਪ੍ਰਗਟ ਕਰਦਿਆਂ, ਜਿਲਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ …