ਨੌਜਵਾਨਾਂ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਸਰਹਿੰਦ 2 ਫਰਵਰੀ (ਥਾਪਰ):

ਬਸੰਤ ਪੰਚਮੀ ਦੇ ਮੌਕੇ ‘ਤੇ ਪ੍ਰੋਫੈਸਰ ਕਲੋਨੀ ਦੇ ਨੌਜਵਾਨ ਪਤੰਗਬਾਜ਼ੀ ਦਾ ਲੁਤਫ ਉਠਾਉਂਦੇ ਹੋਏ।ਇਸ ਮੌਕੇ ਕਸ਼ਿਸ਼ ਥਾਪਰ, ਸ਼ਿਵਮ ਥਾਪਰ, ਚੰਦਨ ਭਾਰਦਵਾਜ, ਸਹਿਜ ਮੈਣੀ, ਕ੍ਰਿਸ਼ਨਾ ਭਾਰਦਵਾਜ, ਗੌਰਵ ਕਪੂਰ, ਨਿਤਿਸ਼ ਭਾਰਦਵਾਜ, ਅਭੈ ਥਾਪਰ, ਦਿਕਸ਼ਾ, ਭਾਰਤੀ ਆਦਿ ਮੌਜੂਦ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ